✕
  • ਹੋਮ

ਭਾਰਤ 'ਚੋਂ 5 ਕਰੋੜ ਕਮਾ ਲੰਦਨ 'ਚ ਨਵੇਂ ਸਾਲ ਦੇ ਜਸ਼ਨ

ਏਬੀਪੀ ਸਾਂਝਾ   |  01 Jan 2018 04:06 PM (IST)
1

ਪ੍ਰਿਅੰਕਾ ਨੇ ਨਵੇਂ ਸਾਲ ਦੇ ਸਵਾਗਤ ਵਿੱਚ ਹੋ ਰਹੀ ਆਤਿਸ਼ਬਾਜ਼ੀ ਦੀ ਇੱਕ ਛੋਟੀ ਤੇ ਖ਼ੂਬਸੂਰਤ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਸਭ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

2

2017 ਵਿੱਚ ਪ੍ਰਿਅੰਕਾ ਨੇ ਟੈਲੀਵਿਜ਼ਨ 'ਤੇ 'ਕਵਾਂਟਿਕੋ' ਲੜੀਵਾਰ ਰਾਹੀਂ ਖ਼ੂਬ ਪ੍ਰਸ਼ੰਸਾ ਲੁੱਟੀ ਸੀ ਤੇ ਨਾਲ ਹੀ 2017 ਵਿੱਚ ਪ੍ਰਿਅੰਕਾ ਨੇ 'ਬੇਵਾਚ' ਰਾਹੀਂ ਹਾਲੀਵੁੱਡ ਵਿੱਚ ਕਦਮ ਰੱਖਿਆ ਸੀ।

3

ਪ੍ਰਿਅੰਕਾ ਕੁਝ ਐਵਾਰਡ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਭਾਰਤ ਆਈ ਸੀ। ਕੁਝ ਹੀ ਦਿਨ ਪਹਿਲਾਂ ਉਹ ਲੰਡਨ ਚਲੀ ਗਈ।

4

ਸਾਲ 2017 ਵਿੱਚ ਪ੍ਰਿਅੰਕਾ ਕਿਸੇ ਵੀ ਬਾਲੀਵੁੱਡ ਫ਼ਿਲਮ ਵਿੱਚ ਨਜ਼ਰ ਨਹੀਂ ਆਈ ਪਰ ਪ੍ਰਸ਼ੰਸਕਾਂ ਦੀ ਉਮੀਦ ਹੈ ਕਿ ਉਹ ਇਸ ਨਵੇਂ ਸਾਲ ਵਿੱਚ ਕੋਈ ਨਾ ਕੋਈ ਹਿੱਟ ਬਾਲੀਵੁੱਡ ਫ਼ਿਲਮ ਵਿੱਚ ਜ਼ਰੂਰ ਨਜ਼ਰ ਆਵੇਗੀ।

5

ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਨੇ 5 ਮਿੰਟ ਦੀ ਛੋਟੀ ਜਿਹੀ ਪਰਫਾਰਮੈਂਸ ਲਈ ਤਕਰੀਬਨ 5 ਕਰੋੜ ਰੁਪਏ ਦੀ ਮੋਟੀ ਫੀਸ ਚਾਰਜ ਕੀਤੀ ਹੈ।

6

ਪ੍ਰਿਅੰਕਾ ਚੋਪੜਾ ਨੇ ਸਾਲ 2018 ਦੀ ਸ਼ੁਰੂਆਤ ਲੰਦਨ ਵਿੱਚ ਕੀਤੀ ਹੈ।

  • ਹੋਮ
  • ਬਾਲੀਵੁੱਡ
  • ਭਾਰਤ 'ਚੋਂ 5 ਕਰੋੜ ਕਮਾ ਲੰਦਨ 'ਚ ਨਵੇਂ ਸਾਲ ਦੇ ਜਸ਼ਨ
About us | Advertisement| Privacy policy
© Copyright@2026.ABP Network Private Limited. All rights reserved.