ਪਤੀ ਨਿੱਕ ਜੋਨਸ ਨਾਲ ਰੈੱਡ ਕਾਰਪਟ ‘ਤੇ ਉੱਤਰੀ ਪ੍ਰਿਅੰਕਾ
ਏਬੀਪੀ ਸਾਂਝਾ | 02 May 2019 05:29 PM (IST)
1
2
3
4
5
6
7
8
ਜਦੋਂਕਿ ਨਿੱਕ ਜੋਨਸ ਨੇ ਚੈੱਕ ਦਾ ਸੂਟ ਪਾਇਆ ਸੀ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
9
ਇਸ ਡ੍ਰੈਸ ਦੇ ਨਾਲ ਪ੍ਰਿਅੰਕਾ ਨੇ ਵ੍ਹਾਈਟ ਪਰਲ ਦਾ ਨੈਕਲੈੱਸ ਕੈਰੀ ਕੀਤਾ ਤੇ ਨਾਲ ਹੀ ਸਮੌਕੀ ਆਈ ਮੇਕਅੱਪ ਕੀਤਾ।
10
ਬਿਲਬੋਰਡ ਮਿਊਜ਼ਿਕ ਐਵਾਰਡ ਦੇ ਰੈੱਡ ਕਾਰਪਟ ‘ਤੇ ਪ੍ਰਿਅੰਕਾ ਨੇ ਸਪਰਨਿਗ 2019 ਦੇ ਕਲੈਕਸ਼ਨ ਦਾ ਗਾਉਨ ਪਾਇਆ ਸੀ। ਇਸ ਵ੍ਹਾਈਟ ਕਲਰ ਥਾਈ ਹਾਈ ਸਲਿਟ ਗਾਉਨ ‘ਚ ਉਹ ਕਾਫੀ ਹੌਟ ਲੱਗ ਰਹੀ ਸੀ।
11
ਪੀਸੀ ਨੂੰ ਆਪਣੀ ਐਕਟਿੰਗ ਦੇ ਨਾਲ-ਨਾਲ ਫੈਸ਼ਨ ਸ਼ੈਂਸ ਕਰਕੇ ਵੀ ਪਛਾਣ ਮਿਲੀ ਹੈ। ਇਸ ਐਵਰਾਡ ਸ਼ੋਅ ‘ਚ ਪੀਸੀ, ਨਿੱਕ ਜੋਨਸ ਨਾਲ ਬੇਹੱਦ ਗਲੈਮਰਸ ਅੰਦਾਜ਼ ‘ਚ ਨਜ਼ਰ ਆਈ।
12
ਹਾਲ ਹੀ ‘ਚ ਪ੍ਰਿਅੰਕਾ ਨੂੰ ਨਿੱਕ ਜੋਨਸ ਨਾਲ ਏਂਜਲਸ ‘ਚ ਹੋਏ ਬਿਲਬੋਰਡ ਮਿਊਜ਼ਿਕ ਐਵਾਰਡ ‘ਚ ਵੇਖਿਆ ਗਿਆ। ਇਸ ਦੌਰਾਨ ਸਭ ਦੀਆਂ ਨਿਗ੍ਹਾਂ ਇਨ੍ਹਾਂ ਦੋਵਾਂ ‘ਤੇ ਹੀ ਟਿੱਕ ਗਈਆਂ।
13
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਵਿਦੇਸ਼ ‘ਚ ਵੀ ਕਾਫੀ ਪ੍ਰਸਿੱਧ ਹੋ ਚੁੱਕੀ ਹੈ। ਆਏ ਦਿਨ ਹੀ ਉਹ ਸੁਰਖੀਆਂ ‘ਚ ਆ ਹੀ ਜਾਂਦੀ ਹੈ।