ਨਿੱਕ-ਪ੍ਰਿਅੰਕਾ ਦੇ 'ਦੂਜੇ ਵਿਆਹ' ਦੀਆਂ ਤਸਵੀਰਾਂ ਆਈਆਂ ਸਾਹਮਣੇ
ਏਬੀਪੀ ਸਾਂਝਾ | 11 Dec 2018 01:56 PM (IST)
1
ਹੁਣ ਵਿਆਹ ਤੋਂ ਬਾਅਦ ਦੋਨੋਂ ਓਮਾਨ ‘ਚ ਆਪਣੇ ਹਨੀਮੂਨ ਲਈ ਵੀ ਰਵਾਨਾ ਹੋ ਚੁੱਕੇ ਹਨ ਜਿਸ ਦੀ ਵੀਡੀਓ ਸਾਹਮਣੇ ਆਈ ਹੈ।
2
3
4
5
6
7
8
ਹਿੰਦੂ ਰੀਤਾਂ ਮੁਤਾਬਕ ਹੋਏ ਵਿਆਹ ‘ਚ ਦੋਵਾਂ ਨੇ ਸੱਬਿਆਸਾਚੀ ਵੱਲੋਂ ਤਿਆਰ ਕੀਤੀ ਆਉਟਫਿੱਟ ਪਾਈ ਸੀ। ਉਸ ਨੇ ਓਗ੍ਰੇਂਜਾ ਫਲਾਵਰ ਵਾਲੇ ਸਿਲਕ ਦਾ ਲਹਿੰਗਾ ਪਾਇਆ ਸੀ।
9
ਕੁਝ ਸਮਾਂ ਪਹਿਲਾਂ ਦੋਵਾਂ ਦੀ ਇਸਾਈ ਰੀਤਾਂ ਮੁਤਾਬਕ ਵਾਇਰਲ ਹੋਈਆ ਤਸਵੀਰਾਂ ਸਾਹਮਣੇ ਆਇਆ ਸੀ ਜਿਸ ‘ਚ ਦੋਵੇਂ ਕਾਫੀ ਖੂਬਸੂਰਤ ਲੱਗ ਰਹੇ ਸੀ। ਹੁਣ ਹਿੰਦੂ ਰੀਤਾਂ ਮੁਤਾਬਕ ਹੋਏ ਵਿਆਹ ਦੀਆਂ ਤਸਵੀਰਾਂ ‘ਚ ਵੀ ਇਹ ਕੱਪਲ ਕਾਫੀ ਖੂਬਸੂਰਤ ਲੱਗ ਰਿਹਾ ਹੈ।
10
ਨਿੱਕ ਜੋਨਸ ਤੇ ਪ੍ਰਿਅੰਕਾ ਚੋਪੜਾ ਦੇ ਵਿਆਹ ਦੀਆਂ ਤਸਵੀਰਾਂ ਦੀ ਸਭ ਨੂੰ ਉਡੀਕ ਸੀ ਜੋ ਹੁਣ ਖ਼ਤਮ ਹੋ ਗਈ ਹੈ। ਇਨ੍ਹਾਂ ਦੋਵਾਂ ਨੇ ਦੋ ਵਿਆਹ ਕਰਵਾਏ ਭਾਵ ਹਿੰਦੂ ਤੇ ਇਸਾਈ ਧਰਮ ਦੀਆਂ ਰੀਤਾਂ ਮੁਤਾਬਕ ਵਿਆਹ ਕੀਤੇ। ਹੁਣ ਦੋਵਾਂ ਦੇ ਹਿੰਦੂ ਧਰਮ ਦੀਆਂ ਰੀਤਾਂ ਮੁਤਾਬਕ ਹੋਏ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।