ਗਲੈਮਰਸ ਅੰਦਾਜ਼ ‘ਚ ਪ੍ਰਿਅੰਕਾ ਚੋਪੜਾ ਕਰ ਰਹੀ ‘ਦ ਸਕਾਈ ਇਜ਼ ਪਿੰਕ’ ਦੀ ਪ੍ਰਮੋਸ਼ਨ
ਏਬੀਪੀ ਸਾਂਝਾ | 27 Sep 2019 06:01 PM (IST)
1
2
3
4
5
ਵੇਖੋ ਪ੍ਰਿਅੰਕਾ ਚੋਪੜਾ ਦੀ ਖੂਬਸੂਰਤ ਤਸਵੀਰਾਂ।
6
ਫ਼ਿਲਮ ਨੂੰ ਸ਼ੋਨਾਲੀ ਬੋਸ ਨੇ ਡਾਇਰੈਕਟ ਕੀਤਾ ਹੈ ਜਿਸ ‘ਚ ਪੀਸੀ ਨਾਲ ਫਰਹਾਨ ਅਖ਼ਤਰ ਲੀਡ ਰੋਲ ‘ਚ ਨਜ਼ਰ ਆਉਣਗੇ।
7
ਇਸ ਦੌਰਾਨ ਪਿੱਗੀ ਚੋਪਸ ਆਪਣੇ ਕੋ-ਸਟਾਰ ਰੋਹਿਤ ਸੁਰੇਸ਼ ਨਾਲ ਪੋਜ਼ ਦਿੰਦੀ ਨਜ਼ਰ ਆਈ।
8
‘ਦ ਸਕਾਈ ਇਜ਼ ਪਿੰਕ’ ਫ਼ਿਲਮ ਨਾਲ ਪ੍ਰਿਅੰਕਾ ਲੰਬੇ ਸਮੇਂ ਬਾਅਦ ਬਾਲੀਵੁੱਡ ‘ਚ ਵਾਪਸੀ ਕਰ ਰਹੀ ਹੈ।
9
ਇਵੈਂਟ ‘ਚ ਪ੍ਰਿਅੰਕਾ ਵ੍ਹਾਈਟ ਕੱਲਰ ਦੀ ਡ੍ਰੈਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
10
ਬਾਲੀਵੁੱਡ ਐਕਟਰਸ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਬਾਲੀਵੁੱਡ ਫ਼ਿਲਮ ‘ਦ ਸਕਾਈ ਇਜ਼ ਪਿੰਕ’ ਦੇ ਪ੍ਰਮੋਸ਼ਨ ‘ਚ ਕਾਫੀ ਬਿਜ਼ੀ ਹੈ। ਅਜਿਹੇ ‘ਚ ਹਾਲ ਹੀ ‘ਚ ਪੀਸੀ ਨੂੰ ਬੇਹੱਦ ਖੂਬਸੂਰਤ ਅੰਦਾਜ਼ ‘ਚ ਫ਼ਿਲਮ ਦਾ ਪ੍ਰਮੋਸ਼ਨ ਕਰਦੇ ਇੱਕ ਇਵੈਂਟ ‘ਚ ਸਪੋਟ ਕੀਤਾ ਗਿਆ।