ਪ੍ਰਿੰਅਕਾ ਦੀ 'ਭਾਰਤ' ਵਾਪਸੀ, ਦੇਖੋ ਤਸਵੀਰਾਂ
ਇਸ ਵਾਰ ਪ੍ਰਿਅੰਕਾ ਦੀ ਵਾਪਸੀ ਨਿਜੀ ਅਤੇ ਪ੍ਰੋਫੈਸ਼ਨਲ ਦੋਨੋਂ ਤਰ੍ਹਾਂ ਦੀ ਹੈ। ਪ੍ਰਿਅੰਕਾ ਇਸ ਵਾਰ ਆਪਣੀ ਫੈਮਿਲੀ ਨਾਲ ਟਾਈਮ ਤਾਂ ਸਪੇਂਡ ਕਰੇਗੀ ਨਾਲ ਹੀ ਕਰੇਗੀ ਸਲਮਾਨ ਦੇ ਨਾਲ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਵੀ। ਤੁਸੀਂ ਵੀ ਦੇਖੋ ਦੇਸੀ ਗਰਲ ਦੀਆਂ ਕੁਝ ਹੋਰ ਤਸਵੀਰਾਂ।
ਪੀਸੀ ਨਾਲ ਨਿੱਕ ਨੇ ਇੰਡੀਆ ‘ਚ ਕਾਫੀ ਸੈਰ ਸਪਾਟਾ ਕੀਤਾ ਅਤੇ ਨਾਲ ਹੀ ਦੋਵਾਂ ਨੇ ਕਈ ਪਾਰਟੀਜ਼ ਦਾ ਆਨੰਦ ਵੀ ਮਾਣਿਆ। ਦੋਵਾਂ ਦੇ ਹੱਥਾਂ ‘ਚ ਵੀ ਇੱਕੋ ਜਿਹੀ ਰਿੰਗ ਪਾਈ ਹੋਈ ਸੀ।
ਇਸ ਤੋਂ ਪਿਛਲੀ ਵਾਰ ਪ੍ਰਿਅੰਕਾ ਆਪਣੇ ਕਥਿਤ ਬੁਆਏਫ੍ਰੈਂਡ ਨਿੱਕ ਜੋਨਾਸ ਨਾਲ ਇੰਡੀਆ ਆਈ ਸੀ ਅਤੇ ਪੂਰੇ ਮੀਡੀਆ ਦੀਆਂ ਨਜ਼ਰਾਂ ਇਸ ਸੁੰਦਰ ਜੋੜੀ ‘ਤੇ ਹੀ ਟਿਕੀਆਂ ਰਹੀਆਂ। ਦੋਵੇਂ ਇੱਕ ਹਫ਼ਤਾ ਭਾਰਤ ‘ਚ ਰਹਿਣ ਤੋਂ ਬਾਅਦ ਵਾਪਸ ਗਏ ਸੀ।
ਦੇਸੀ ਗਰਲ ਪ੍ਰਿਅੰਕਾ ਇੱਥੇ ਸਫ਼ੇਜ ਸ਼ਰਟ ਅਤੇ ਜੀਂਸ ‘ਚ ਨਜ਼ਰ ਆਈ। ਨਾਲ ਹੀ ਪੀਸੀ ਨੇ ਕੈਰੀ ਕੀਤੇ ਪੁਆਂਇਟਿਡ ਸ਼ੂਜ਼, ਜਿਸ ‘ਚ ਪ੍ਰਿਅੰਕਾ ਲੱਗ ਰਹੀ ਸੀ ਕਾਫੀ ਸਟਾਈਲਿਸ਼।
ਪ੍ਰਿਅੰਕਾ ਚੋਪੜਾ ਦੀ ਆਕਰਕਾਰ ਇੰਡੀਆ ਵਾਪਸੀ ਹੋ ਗਈ ਹੈ ਅਤੇ ਪੀਸੀ ਨੂੰ ਹਾਲ ਹੀ ‘ਚ ਮੁੰਬਈ ਏਅਰਪੋਰਟ ‘ਤੇ ਮੀਡੀਆ ਕੈਮਰਿਆਂ ਨੇ ਕੈਪਚਰ ਕੀਤਾ।