ਪਤੀ ਤੇ ਫੈਮਿਲੀ ਨਾਲ ਇੰਜੂਆਏ ਕਰ ਰਹੀ ਪ੍ਰਿਅੰਕਾ, ਵੇਖੋ ਕੁਝ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 26 Mar 2019 05:26 PM (IST)
1
Kate Beckinsale Pete Davidson
2
3
4
5
6
7
8
9
10
11
12
13
14
ਇਸ ਦੌਰਾਨ ਪ੍ਰਿਅੰਕਾ ਨੇ ਜੈੱਟ ਸਕਿਨ ਰਾਈਡਿੰਗ ਦਾ ਮਜ਼ਾ ਵੀ ਲਿਆ।
15
ਪੀਸੀ ਤੇ ਨਿੱਕ ਦੀ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਿਅੰਕਾ ਆਪਣੀ ਜਠਾਣੀ ਸੌਫੀ ਨਾਲ ਵੀ ਖਾਸ ਬਾਉਡਿੰਗ ਸ਼ੇਅਰ ਕਰਦੀ ਹੈ।
16
ਦੋਵਾਂ ਨਾਲ ਨਿੱਕ ਦਾ ਭਰਾ ਜੋਨਸ ਤੇ ਉਸ ਦੀ ਪਤਨੀ ਐਕਟਰਸ ਸੌਫੀ ਟਰਨਰ ਵੀ ਨਜ਼ਰ ਆ ਰਹੀ ਹੈ।
17
18
ਨਿੱਕ ਤੇ ਪ੍ਰਿੰਅਕਾ ਵਿਆਹ ਤੋਂ ਬਾਅਦ ਅਕਸਰ ਹੀ ਛੁੱਟੀਆਂ ਦੇ ਮਜ਼ੇ ਲੈਂਦੇ ਨਜ਼ਰ ਆ ਰਹੇ ਹਨ। ਇਸ ਵਾਰ ਦੋਵੇਂ ਆਪਣੇ ਪਰਿਵਾਰ ਨਾਲ ਮਿਆਮੀ ‘ਚ ਹਨ।
19
ਕੁਝ ਤਸਵੀਰਾਂ ਪ੍ਰਿਅੰਕਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
20
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਇਸ ਸਮੇਂ ਇੱਕ-ਦੂਜੇ ਨਾਲ ਸੋਹਣਾ ਸਮਾਂ ਬਿਤਾ ਕਰ ਰਹੇ ਹਨ। ਪ੍ਰਿਅੰਕਾ ਤੇ ਨਿੱਕ ਆਪਣੀ ਫੈਮਿਲੀ ਨਾਲ ਮਿਆਮੀ ‘ਚ ਛੁੱਟੀਆਂ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ।