ਏਅਰਪੋਰਟ ‘ਤੇ ਦਿੱਸਿਆ ਸਲਮਾਨ ਦਾ ਅਜਿਹਾ ਅੰਦਾਜ਼
ਏਬੀਪੀ ਸਾਂਝਾ | 26 Mar 2019 04:35 PM (IST)
1
ਇਨ੍ਹਾਂ ਤੋਂ ਇਲਾਵਾ ਸਲਮਾਨ ਕੋਲ ‘ਕਿਕ-2’ ਤੇ ‘ਇੰਸ਼ਾਅੱਲ੍ਹਾ’ ਫ਼ਿਲਮਾਂ ਵੀ ਪਾਈਪਲਾਈਨ ‘ਚ ਹਨ।
2
ਖ਼ਬਰਾਂ ਨੇ ਕਿ ਸਲਮਾਨ ਆਪਣੀ ਅਗਲੀ ਫ਼ਿਲਮ ‘ਦਬੰਗ-3’ ਦੀ ਸ਼ੂਟਿੰਗ ਅਪ੍ਰੈਲ ਮਹੀਨੇ ਤੋਂ ਸ਼ੁਰੂ ਕਰਨ ਵਾਲੇ ਹਨ।
3
ਅਗਲਾ ਮਹੀਨਾ ਸਲਮਾਨ ਲਈ ਬੇਹੱਦ ਖਾਸ ਹੋਣ ਵਾਲਾ ਹੈ ਕਿਉਂਕਿ ਆਉਣ ਵਾਲੀ ਫ਼ਿਲਮ ‘ਭਾਰਤ’ ਦਾ ਟ੍ਰੇਲਰ ਅਗਲੇ ਮਹੀਨੇ ਹੀ ਰਿਲੀਜ਼ ਹੋਣਾ ਹੈ।
4
ਬੀਤੀ ਰਾਤ ਸਲਮਾਨ ਨੇ ਨੇਵੀ ਬਲੂ ਕਲਰ ਦੀ ਟੀ-ਸ਼ਰਟ ਨਾਲ ਡੈਨਿਮ ਜੀਨਸ ਪਾਈ ਸੀ। ਇਸ ‘ਚ ਉਹ ਕਾਫੀ ਕੰਫਰਟੇਬਲ ਨਜ਼ਰ ਆ ਰਹੇ ਸੀ।
5
ਇਸ ਦੌਰਾਨ ਸਲਮਾਨ ਖਾਸ ਅੰਦਾਜ਼ ‘ਚ ਨਜ਼ਰ ਆਏ।
6
ਬੀਤੀ ਰਾਤ ਸਲਮਾਨ ਖ਼ਾਨ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ।
7
ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੇ ਅਗਲੇ ਪ੍ਰੋਜੈਕਟ ਨੂੰ ਲੈ ਕੇ ਸੁਰਖੀਆਂ ‘ਚ ਛਾਏ ਹੋਏ ਹਨ। ਇਸ ‘ਚ ਸਲਮਾਨ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ।