ਪਤੀ ਨਾਲ ਗ੍ਰਹਿਸਥ ਸੁਖ ਮਾਣਨ ਲਈ ਪ੍ਰਿਅੰਕਾ ਅਪਣਾਉਂਦੀ ਇਹ ਤਰੀਕੇ
ਅਜਿਹਾ ਨਹੀਂ ਹੈ ਕਿ ਪੀਸੀ ਨੇ ਆਪਣੀ ਪਰਸਨਲ ਲਾਈਫ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਆਪਣੇ ਅਤੇ ਨਿੱਕ ਬਾਰੇ ਦੁਨੀਆ ਸਾਹਮਣੇ ਗੱਲ ਕਰਦੀ ਨਜ਼ਰ ਆ ਚੁੱਕੀ ਹੈ।
ਇਸ ਦਾ ਜਵਾਬ ਦਿੰਦੇ ਹੋਏ ਪੀਸੀ ਨੇ ਕਿਹਾ, ਜੀ ਹਾਂ ਸੈਕਸ ਚੈਟਿੰਗ ਅਤੇ ਫੇਸਟਾਈਮ ਸੈਕਸ ‘ਚ ਮੈਂ ਯਕੀਨ ਰੱਖਦੀ ਹਾਂ।”
ਆਪਣੀ ਸੈਕਸ ਲਾਈਫ ਬਾਰੇ ਵੀਰਵਾਰ ਨੂੰ ਵਾਚ ਵੱਟ ਹੈਪੱਨ ਲਾਈਵ ਸ਼ੋਅ ‘ਚ ਪ੍ਰਿਅੰਕਾ ਨੂੰ ਸਵਾਲ ਕੀਤਾ ਗਿਆ ਤੁਸੀਂ ਲਗਾਤਾਰ ਟ੍ਰੈਵਲ ਕਰ ਰਹੇ ਹੋ। ਪਤੀ ਨਿੱਕ ਤੋਂ ਤੁਸੀਂ ਕਿੰਨੇ ਦਿਨਾਂ ਤਕ ਦੂਰ ਰਹਿੰਦੇ ਹੋ ਅਤੇ ਲੌਂਗ ਡਿਸਟੈਂਸ ਰਿਲੇਸ਼ਨਸ਼ੀਪ ਨੂੰ ਕਿਵੇਂ ਮੈਂਟੇਨ ਰੱਖਦੇ ਹੋ।
ਨਿੱਕ ਜੋਨਸ ਅਤੇ ਪੀਸੀ ਦਾ ਵਿਆਹ ਪਿਛਲੇ ਸਾਲ ਦਸੰਬਰ ‘ਚ ਹੋਇਆ ਹੈ। ਵਿਆਹ ਤੋਂ ਚਾਰ ਮਹਿਨੇ ਬਾਅਦ ਹੀ ਦੇਸੀ ਗਰਲ ਨੇ ਆਪਣੀ ਸੈਕਸ ਲਾਈਫ ਬਾਰੇ ਖੁਲਾਸਾ ਕਰ ਦਿੱਤਾ ਹੈ।
ਨਿੱਕ ਜੋਨਸ ਦੇ ਨਾਲ ਵਿਆਹ ਤੋਂ ਬਾਅਦ ਵੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿੰਦੀ ਹੈ। ਉਹ ਅਕਸਰ ਹੀ ਅਮਰੀਕਾ ਅਤੇ ਭਾਰਤ ਦਰਮਿਆਨ ਸਫਰ ਕਰਦੀ ਰਹਿੰਦੀ ਹੈ।