ਅਮਰੀਕਾ 'ਚ ਟੱਲੀ ਹੋ ਕੇ ਡਿੱਗੀ ਪ੍ਰਿਅੰਕਾ ਚੋਪੜਾ
ਏਬੀਪੀ ਸਾਂਝਾ | 27 Apr 2018 08:40 PM (IST)
1
2
3
ਵੇਖੋ ਅਮਰੀਕਾ ਵਿੱਚ ਸ਼ੂਟਿੰਗ ਦੌਰੇ 'ਤੇ ਗਈ ਪ੍ਰਿਅੰਕਾ ਦੀਆਂ ਕੁਝ ਖਾਸ ਤਸਵੀਰਾਂ।
4
ਪ੍ਰਿਅੰਕਾ ਦੇ ਗੋਡੇ 'ਤੇ ਸੱਟ ਲੱਗੀ ਹੈ।
5
6
ਪ੍ਰਿਅੰਕਾ ਚੋਪੜਾ ਨੇ ਟਵੀਟ ਕਰ ਕੇ ਦੱਸਿਆ ਕਿ ਉਸ ਨੇ ਸ਼ੂਟਿੰਗ ਦੌਰਾਨ ਕਰੂ ਮੈਂਬਰਾਂ ਨਾਲ ਰਲ ਜ਼ਿਆਦਾ ਵਾਈਨ ਪੀ ਲਈ ਸੀ, ਜਿਸ ਕਾਰਨ ਉਹ ਡਿੱਗ ਗਈ।
7
ਅਦਾਕਾਰਾ ਸ਼ੂਟਿੰਗ ਦੌਰਾਨ ਫੱਟੜ ਹੋ ਗਈ ਹੈ।
8
ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਅਮਰੀਕਾ ਵਿੱਚ ਕੁਆਂਟਿਕੋ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਇਸ ਦੌਰਾਨ ਉਨ੍ਹਾਂ ਦੇ ਫੈਨਜ਼ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ।