ਪਹਾੜਾਂ ‘ਚ ਮਸਤੀ ਕਰ ਰਹੇ ਪ੍ਰਿਅੰਕਾ-ਨਿੱਕ, ਸਾਹਮਣੇ ਆਈਆਂ ਤਸਵੀਰਾਂ
ਏਬੀਪੀ ਸਾਂਝਾ | 31 Dec 2018 03:06 PM (IST)
1
2
3
4
5
6
7
ਇਨ੍ਹਾਂ ਚਾਰਾਂ ਤੋਂ ਇਲਾਵਾ ਇੱਥੇ ਪ੍ਰਿਅੰਕਾ ਦਾ ਭਰਾ ਸਿਥਾਰਧ ਚੋਪੜਾ ਵੀ ਨਜ਼ਰ ਆਇਆ।
8
ਇਸ ਮਸਤੀ ਭਰੇ ਸਮੇਂ ‘ਚ ਪ੍ਰਿਅੰਕਾ ਤੇ ਉਸ ਦੀ ਦੇਵਰਾਨੀ ਸੋਫੀ ‘ਚ ਵੀ ਕਾਫੀ ਚੰਗੀ ਕੈਮਿਸਟਰੀ ਦੇਖਣ ਨੂੰ ਮਿਲੀ।
9
ਪ੍ਰਿਅੰਕਾ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।
10
ਇੱਥੇ ਉਨ੍ਹਾਂ ਦੋਨਾਂ ਨਾਲ ਨਿੱਕ ਦਾ ਭਰਾ ਜੋ ਜੋਨਸ ਤੇ ਉਸ ਦੀ ਮੰਗੇਤਰ ਸੋਫੀ ਟਰਨਰ ਵੀ ਹੈ।
11
ਬਾਲੀਵੁੱਡ ਐਕਟਰਸ ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੀ ਹੈ। ਬਰਫ ਨਾਲ ਭਰੇ ਪਹਾੜਾਂ ‘ਤੇ ਪ੍ਰਿਅੰਕਾ ਤੇ ਨਿੱਕ ਰੋਮਾਂਟਿਕ ਵਕੇਸ਼ਨ ਇੰਜੂਆਏ ਕਰ ਰਹੇ ਹਨ।