ਸੈਫੀਨਾ ਦਾ ਸਵਿਟਜ਼ਰਲੈਂਡ ‘ਚ ਨਜ਼ਰ ਆਇਆ ਰੌਇਲ ਲੁੱਕ
ਏਬੀਪੀ ਸਾਂਝਾ | 31 Dec 2018 02:27 PM (IST)
1
2
3
4
5
ਹਾਲ ਹੀ ‘ਚ ਦੋਵਾਂ ਨੂੰ ਦੋਸਤਾਂ ਨਾਲ ਡਿਨਰ ‘ਤੇ ਸਪੌਟ ਕੀਤਾ ਗਿਆ। ਇਸ ਦੌਰਾਨ ਸੈਫ ਸੂਟ ਬੂਟ ‘ਚ ਕਾਫੀ ਹੈਂਡਸਮ ਲੱਗ ਰਹੇ ਹਨ।
6
ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਬਾਲੀਵੁੱਡ ਦੀ ਕਾਫੀ ਫੇਮਸ ਜੋੜੀ ਹੈ। ਦੋਵੇਂ ਇਸ ਸਮੇਂ ਆਪਣੇ ਲਾਡਲੇ ਤੈਮੂਰ ਅਲੀ ਖ਼ਾਨ ਨਾਲ ਸਵਿਟਜਰਲੈਂਡ ‘ਚ ਛੁੱਟੀਆਂ ਇੰਜੂਆਏ ਕਰ ਰਹੇ ਹਨ। ਇਸ ਟ੍ਰਿਪ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
7
ਸਮੇਂ ਦੇ ਨਾਲ-ਨਾਲ ਸੈਫ ਤੇ ਕਰੀਨਾ ਦੀ ਕੈਮਿਸਟ੍ਰੀ ਹੋਰ ਵਧ ਰਹੀ ਹੈ। ਦੋਨਾਂ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹਨ।
8