✕
  • ਹੋਮ

ਪ੍ਰਿਅੰਕਾ ਨੇ ਵੇਚੀਆਂ ਸੀ ਰਾਈਟਸ ਨੂੰ ਵਿਆਹ ਦੀਆਂ ਤਸਵੀਰਾਂ, ਹੁਣ ਆਈਆਂ ਸਾਹਮਣੇ

ਏਬੀਪੀ ਸਾਂਝਾ   |  06 Dec 2018 04:24 PM (IST)
1

2

3

4

5

ਚਾਰ ਦਿਨ ਦੇ ਵਿਆਹ ਦੇ ਫੰਕਸ਼ਨ ਤੋਂ ਬਾਅਦ ਹੁਣ ਪੀਸੀ ਬਾਲੀਵੁੱਡ ਦੇ ਦੋਸਤਾਂ ਨੂੰ ਮੁੰਬਈ ‘ਚ ਪਾਰਟੀ ਦੇ ਸਕਦੀ ਹੈ।

6

ਗਹਿਣਿਆਂ ‘ਚ ਪ੍ਰਿਅੰਕਾ ਨੇ ਪੰਨਾ, ਅਨਕਟ ਹੀਰਾ ਤੇ ਜਾਪਾਨੀ ਮੋਤੀਆਂ ਦਾ ਹਾਰ ਪਾਇਆ ਸੀ।

7

ਵਿਆਹ ਤੋਂ ਬਾਅਦ ਦੋਨਾਂ ਨੇ ਦਿੱਲੀ ‘ਚ ਪਾਰਟੀ ਕੀਤੀ ਤੇ ਹੁਣ ਦੋਨੋਂ ਮੁੰਬਈ ਲਈ ਜਾ ਚੁੱਕੇ ਹਨ। ਪ੍ਰਿਅੰਕਾ ਤੇ ਨਿੱਕ ਦੀ ਏਅਰਪੋਰਟ ਦੀਆਂ ਤਸਵੀਰਾਂ ਵੀ ਸਾਹਮਣੇ ਆਇਆਂ ਹਨ।

8

ਪੀਸੀ ਦਾ ਲਹਿੰਗਾ 110 ਕਾਰੀਗਰਾਂ ਨੇ ਮਿਲ ਕੇ ਤਿਆਰ ਕੀਤਾ ਸੀ ਜੋ ਕੋਲਕਾਤਾ ਤੋਂ ਆਏ ਸੀ। ਇਸ ਲਹਿੰਗੇ ਨੂੰ ਤਿਆਰ ਕਰਨ ‘ਚ 3,720 ਘੰਟਿਆਂ ਦਾ ਸਮਾਂ ਲੱਗਿਆ ਸੀ।

9

ਪ੍ਰਿਅੰਕਾ ਦੇ ਡਾਰਕ ਰੈੱਡ ਕੱਲਰ ਦੇ ਲਹਿੰਗੇ ‘ਤੇ ਧਾਗੇ ਨਾਲ ਕੰਮ ਕੀਤਾ ਗਿਆ ਸੀ ਜਿਸ ਦੀਆਂ ਤਸਵੀਰਾਂ ਡਿਜ਼ਾਇਨਰ ਸੱਬਿਆਸਾਚੀ ਨੇ ਖੁਦ ਇੰਸਟਾਗ੍ਰਾਮ ‘ਤੇ ਪਾਇਆ ਸੀ।

10

ਪੀਸੀ ਨੇ ਪਹਿਲਾ ਹੀ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਰਾਈਟਸ ਨੂੰ ਵੇਚ ਦਿੱਤਾ ਸੀ। ਇਸ ਕਾਰਨ ਉਸ ਦੀਆਂ ਤਸਵੀਰਾਂ ਜ਼ਿਆਦਾ ਸ਼ੇਅਰ ਨਹੀਂ ਕੀਤੀਆਂ ਗਈਆਂ।

11

ਹਿੰਦੂ ਧਰਮ ਦੀਆਂ ਰੀਤਾਂ ਮੁਤਾਬਕ ਹੋਏ ਵਿਆਹ ‘ਚ ਪਾਏ ਲਾਲ ਲਹਿੰਗੇ ‘ਚ ਪਿੱਗੀ ਚੋਪਸ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਪ੍ਰਿਅੰਕਾ ਦੀ ਵੈਡਿੰਗ ਡ੍ਰੈੱਸ ਨੂੰ ਇੰਡੀਅਨ ਵੈਡਿੰਗ ਡਿਜ਼ਾਇਨਰ ਸੱਬਿਆਸਾਚੀ ਨੇ ਡਿਜ਼ਾਇਨ ਕੀਤਾ ਸੀ

12

ਵਿਆਹ ਤੋਂ ਬਾਅਦ ਹੀ ਪੀਸੀ ਤੇ ਨਿੱਕ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ। ਸੋਸ਼ਲ ਮੀਡੀਆ ‘ਤੇ ਜਿੱਥੇ ਪੀਸੀ ਦੀ ਲੁੱਕ ਨੂੰ ਪਸੰਦ ਕੀਤਾ, ਉੱਥੇ ਹੀ ਕੁਝ ਨੇ ਉਸ ਨੂੰ ਟ੍ਰੋਲ ਵੀ ਕੀਤਾ।

13

ਬਾਲੀਵੁੱਡ ਦੀ ਜੰਗਲੀ ਬਿੱਲੀ ਪ੍ਰਿਅੰਕਾ ਚੋਪੜਾ ਨੇ 1 ਦਸੰਬਰ ਨੂੰ ਕੈਥੋਲੀਕ ਤੇ ਦੋ ਦਸੰਬਰ ਨੂੰ ਹਿੰਦੂ ਰੀਤਾਂ ਮੁਤਾਬਕ ਵਿਆਹ ਕੀਤਾ ਹੈ। ਪ੍ਰਿਅੰਕਾ ਚੋਪੜਾ ਆਪਣੀ ਵੈਡਿੰਗ ਡ੍ਰੈਸ ਨੂੰ ਲੈ ਕੇ ਸੁਰਖੀਆਂ ‘ਚ ਰਹੀ ਹੈ।

  • ਹੋਮ
  • ਬਾਲੀਵੁੱਡ
  • ਪ੍ਰਿਅੰਕਾ ਨੇ ਵੇਚੀਆਂ ਸੀ ਰਾਈਟਸ ਨੂੰ ਵਿਆਹ ਦੀਆਂ ਤਸਵੀਰਾਂ, ਹੁਣ ਆਈਆਂ ਸਾਹਮਣੇ
About us | Advertisement| Privacy policy
© Copyright@2025.ABP Network Private Limited. All rights reserved.