36 ਘੰਟਿਆਂ ਦੀ ਦਿਲਚਸਪ 'ਅੱਯਾਰੀ'
ਏਬੀਪੀ ਸਾਂਝਾ | 08 Jan 2018 04:55 PM (IST)
1
36 ਘੰਟਿਆਂ ਦੀ ਦਿਲਚਸਪ 'ਅੱਯਾਰੀ'
2
ਸਾਲ 2018 ਦੇ ਪਹਿਲੇ ਹੀ ਮਹੀਨੇ ਵਿੱਚ ਇਸ ਫਿਲਮ ਦਾ ਨਾਮ ਵੱਡੀਆਂ ਫ਼ਿਲਮਾਂ ਦੀ ਲਿਸਟ ਵਿੱਚ ਸ਼ੁਮਾਰ ਹੈ।
3
ਕਰਨਲ ਕੋਲ ਆਪਣੇ ਸ਼ਾਗਿਰਦ ਨੂੰ ਫੜਨ ਲਈ 36 ਘੰਟਿਆਂ ਦਾ ਵਕਤ ਹੁੰਦਾ ਹੈ ਤੇ ਫਿਲਮ ਇਸੇ ਦੇ ਹੀ ਇਰਦ-ਗਿਰਦ ਘੁੰਮਦੀ ਹੈ।
4
ਫਿਲਮ ਇੰਡੀਅਨ ਆਰਮੀ ਦੇ ਮੇਜਰ ਤੇ ਉਸ ਦੇ ਸ਼ਾਗਿਰਦ ਦੀ ਕਹਾਣੀ ਹੈ।
5
ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਦਿੱਗਜ ਕਲਾਕਾਰ ਮਨੋਜ ਵਾਜਪਈ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।
6
ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਨੀਰਜ ਪਾਂਡੇ ਡਾਇਰੈਕਟ ਕਰ ਰਹੇ ਹਨ।
7
27 ਸਾਲ ਦੀ ਰਕੁਲ ਤੇ ਵਰੁਣ ਫਿਲਮ 'ਅੱਯਾਰੀ' ਵਿੱਚ ਨਜ਼ਰ ਆਉਣ ਵਾਲੇ ਹਨ।
8
ਉਨ੍ਹਾਂ ਨਾਲ ਤੇਲਗੂ ਫ਼ਿਲਮਾਂ ਦੀ ਅਦਾਕਾਰਾ ਰਕੁਲ ਪ੍ਰੀਤ ਸਿੰਘ ਵੀ ਨਜ਼ਰ ਆ ਰਹੀ ਹੈ।
9
ਤਸਵੀਰਾਂ ਵਿੱਚ ਤੁਸੀਂ 'ਸਟੂਡੈਂਟ ਆਫ ਦ ਈਅਰ' ਦੇ ਅਦਾਕਾਰ ਸਿਧਾਰਥ ਮਾਲੋਤਰਾ ਨੂੰ ਦੇਖ ਸਕਦੇ ਹੋ।
= 9">