ਲੱਦਾਖ ਤੋਂ ਮੁੰਬਈ ਤੱਕ ਦੀ ‘ਰੇਸ-3’
ਏਬੀਪੀ ਸਾਂਝਾ | 01 May 2018 06:22 PM (IST)
1
2
3
ਖ਼ਬਰਾਂ ਨੇ ਕਿ ਸਲਮਾਨ 3 ਮਈ ਤੋਂ ਆਪਣੀ ਅਗਲੀ ਫ਼ਿਲਮ ‘ਦਬੰਗ-3’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਇਸ ‘ਚ ਉਨ੍ਹਾਂ ਦੇ ਨਾਲ ਸੋਨਾਕਸ਼ੀ ਸਿਨ੍ਹਾ ਨਜ਼ਰ ਆਵੇਗੀ ਤੇ ਇਸ ਫ਼ਿਲਮ ਨਾਲ ਮਹੇਸ਼ ਮਾਂਜਰੇਕਰ ਦੀ ਧੀ ਅਸ਼ਵਾਮੀ ਮਾਂਜਰੇਕਰ ਆਪਣਾ ਡੈਬਿਊ ਕਰ ਸਕਦੀ ਹੈ।
4
ਸਲਮਾਨ ਨੇ ਬਲੈਕ ਕਲਰ ਦੀ ਟੀ-ਸ਼ਰਟ ਤੇ ਬਲੂ ਜੀਂਨਸ ਪਾਈ ਸੀ ਤੇ ਜੈਕਲੀਨ ਨੇ ਬਲੂ ਕਲਰ ਦੀ ਟਾਪ ਅਤੇ ਬਲੈਖ ਪੈਂਟ। ਨਲੈਕ ਬੂਟ ਅਤੇ ਕ੍ਰੀਮ ਕਲਰ ਦਾ ਸਟੌਲ ਜੈਕਲੀਨ ਦੀ ਲੁੱਕ ਨੂੰ ਸਟਾਇਲੀਸ਼ ਬਣਾ ਰਿਹਾ ਸੀ।
5
ਦੋਵੇਂ ਥਾਂਵਾਂ ‘ਤੇ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਟੀਮ ਵਾਪਸ ਮੁੰਬਈ ਆ ਚੁੱਕੀ ਹੈ। ਕੁਝ ਸਮਾਂ ਪਹਿਲਾਂ ਹੀ ਸਟਾਰ ਕਾਸਟ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ ਸੀ।
6
ਸਲਮਾਨ ਖਾਨ ਦੀ ਮੱਚ ਅਵੇਟਿਡ ਫ਼ਿਲਮ ‘ਰੇਸ-3’ ਦੀ ਸ਼ੂਟਿੰਗ ਖ਼ਤਮ ਹੋਣ ਵਾਲੀ ਹੈ। ਹਾਲ ਹੀ ‘ਚ ਫ਼ਿਲਮ ਦੇ ਕੁਝ ਹਿੱਸੇ ਦੀ ਸ਼ੂਟਿੰਗ ਲਈ ਸਲਮਾਨ ਖਾਨ, ਜੈਕਲੀਨ, ਸ਼ਾਕਿਬ ਤੇ ਬਾਬੀ ਦਿਓਲ ਸਮੇਤ ਸਾਰੀ ਟੀਮ ਕਸ਼ਮੀਰ ਪਹੁੰਚੀ ਸੀ। ਕਸ਼ਮੀਰ ਮਗਰੋਂ ਲੱਦਾਖ ‘ਚ ਫਿਲਮ ਦੀ ਸ਼ੂਟਿੰਗ ਨੂੰ ਪੂਰਾ ਕੀਤਾ ਗਿਆ।
7