ਬਹੁਤ ਕੁਝ ਕਹਿੰਦੀਆਂ ਰਣਬੀਰ-ਆਲੀਆ ਦੀਆਂ ਤਸਵੀਰਾਂ
ਏਬੀਪੀ ਸਾਂਝਾ | 08 Feb 2018 03:37 PM (IST)

1
2
3
ਫ਼ਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਲਈ ਦੋਵੇਂ ਇਜ਼ਰਾਈਲ ਗਏ ਹੋਏ ਸਨ। ਵੇਖੋ ਰਣਬੀਰ ਤੇ ਆਲੀਆ ਦੀਆਂ ਸੋਸ਼ਲ ਮੀਡੀਆ ਤੋਂ ਲਈਆਂ ਗਈਆਂ ਕੁਝ ਹੋਰ ਤਸਵੀਰਾਂ।
4
5
ਇਨ੍ਹਾਂ ਖ਼ਬਰਾਂ ਨੂੰ ਹੋਰ ਹਵਾ ਦੇ ਰਿਹਾ ਹੈ ਰਣਬੀਰ ਆਲੀਆ ਦੀ ਹਰ ਸਮਾਗਮ ਵਿੱਚ ਇਕੱਠਿਆਂ ਹਾਜ਼ਰੀ ਲਵਾਉਣਾ।
6
ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਰਣਬੀਰ ਹੁਣ ਕੈਟਰੀਨਾ ਕੈਫ ਤੋਂ ਵੱਖ ਹੋ ਚੁੱਕਿਆ ਹੈ ਤੇ ਆਲੀਆ ਨੇ ਸਿਧਾਰਥ ਮਲਹੋਤਰਾ ਤੋਂ ਦੂਰੀ ਬਣਾ ਲਈ ਹੈ। ਹੁਣ ਦੋਵੇਂ ਸਿੰਗਲ ਹਨ ਤੇ ਇੱਕ-ਦੂਜੇ ਦੇ ਨਜ਼ਦੀਕ ਆ ਰਹੇ ਹਨ।
7
ਰਣਬੀਰ ਕਪੂਰ ਤੇ ਆਲੀਆ ਭੱਟ ਥੋੜ੍ਹੇ ਸਮੇਂ ਵਿੱਚ ਅਯਾਨ ਮੁਖਰਜੀ ਦੀ ਫ਼ਿਲਮ 'ਬ੍ਰਹਮਾਸਤਰ' ਵਿੱਚ ਵਿਖਾਈ ਦੇਣਗੇ। ਜਦੋਂ ਦਾ ਇਸ ਫ਼ਿਲਮ ਦਾ ਐਲਾਨ ਹੋਇਆ ਹੈ, ਦੋਵਾਂ ਦੇ ਪ੍ਰੇਮ ਸਬੰਧਾਂ ਦੀ ਖ਼ਬਰਾਂ ਜ਼ੋਰਾਂ 'ਤੇ ਹਨ।