37ਆਂ ਦਾ ਹੋਇਆ ਬਰਫੀ ਬੁਆਏ ਰਣਬੀਰ ਕਪੂਰ, ਰਾਤ ਨੂੰ ਹੋਏ ਜਸ਼ਨ ‘ਚ ਪਹੁੰਚੇ ਸਿਤਾਰੇ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 28 Sep 2019 01:48 PM (IST)
1
2
3
4
5
6
ਇਸ ਪਾਰਟੀ ‘ਚ ਹਾਲ ਹੀ ‘ਚ ਕੈਂਸਰ ਦਾ ਇਲਾਜ਼ ਕਰਵਾ ਕੇ ਭਾਰਤ ਪਰਤੇ ਰਿਸ਼ੀ ਕਪੂਰ ਨੂੰ ਵੀ ਸਪੌਟ ਕੀਤਾ ਗਿਆ।
7
8
9
10
11
12
ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਵੀ ਪਾਰਟੀ ਦਾ ਹਿੱਸਾ ਰਹੇ। ਦੱਸ ਦਈਏ ਆਮਿਰ ਤੇ ਰਣਬੀਰ ਦੋਵੇਂ ‘ਪੀਕੇ’ ਫ਼ਿਲਮ ‘ਚ ਕੰਮ ਕਰ ਚੁੱਕੇ ਹਨ।
13
ਇਸ ਪਾਰਟੀ ਦੇ ਤੀਜੇ ਖਾਸ ਮਹਿਮਾਨ ਸੀ ਅਰਜੁਨ ਕਪੂਰ ਤੇ ਮਲਾਈਕਾ ਅਰੋੜਾ। ਜੋ ਇੱਕ ਹੀ ਗੱਡੀ ‘ਚ ਇਸ ਜਸ਼ਨ ‘ਚ ਸ਼ਰੀਕ ਹੋਣ ਪਹੁੰਚੇ।
14
ਸ਼ਾਹਰੁਖ ਖ਼ਾਨ ਵੀ ਰਣਬੀਰ ਕਪੂਰ ਦੀ ਪਾਰਟੀ ਦਾ ਹਿੱਸਾ ਬਣੇ।
15
ਇਸ ਪਾਰਟੀ ‘ਚ ਦੀਪਿਕਾ ਦੇ ਹਮਸਫਰ ਤੇ ਅਦਾਕਾਰ ਰਣਵੀਰ ਸਿੰਘ ਵੀ ਆਪਣੇ ਅਤਰੰਗੀ ਅੰਦਾਜ਼ ‘ਚ ਪਾਰਟੀ ਦਾ ਲੁਤਫ ਲੈਣ ਪਹੁੰਚੇ।
16
17
ਵੇਖੋ ਤਸਵੀਰਾਂ।
18
ਕਿਸੇ ਸਮੇਂ ਦੀਪਿਕਾ ਤੇ ਰਣਬੀਰ ਰਿਲੇਸ਼ਨਸ਼ਿਪ ‘ਚ ਰਹਿ ਚੁੱਕੇ ਹਨ ਤੇ ਹੁਣ ਦੋਵੇਂ ਆਪਣੀ ਜ਼ਿੰਦਗੀ ‘ਚ ਅੱਗੇ ਵਧ ਚੁੱਕੇ ਹਨ।
19
ਅਦਾਕਾਰ ਰਣਬੀਰ ਕਪੂਰ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਘਰ ਬਾਲੀਵੁੱਡ ਸਿਤਾਰਿਆਂ ਦੀ ਮਹਿਫਲ ਸਜੀ। ਇਸ ‘ਚ ਸ਼ਾਹਰੁਖ ਖ਼ਾਨ ਤੋਂ ਲੈ ਆਮਿਰ ਖ਼ਾਨ ਅਤੇ ਦੀਪਿਕਾ ਪਾਦੁਕੋਣ ਜਿਹੇ ਸਿਤਾਰੇ ਨਜ਼ਰ ਆਏ।