'ਰੰਗੂਨ' ਨੇ ਕੀਤਾ ਸ਼ਾਹਿਦ ਦਾ ਬੁਰਾ ਹਾਲ
ਏਬੀਪੀ ਸਾਂਝਾ | 21 Sep 2016 11:13 AM (IST)
1
2
ਫਿਲਮ 24 ਫਰਵਰੀ, 2017 ਨੂੰ ਰਿਲੀਜ਼ ਹੋਵੇਗੀ।
3
ਫਿਲਮ ਵਿੱਚ ਸੈਫ ਅਲੀ ਖਾਨ ਵੀ ਮੁੱਖ ਭੂਮੀਕਾ ਨਿਭਾ ਰਹੇ ਹਨ।
4
ਫਿਲਮ ਵਰਲਡ ਵਾਰ 2 ਦੇ ਬੈਕਡਰੌਪ ਵਿੱਚ ਸੈਟ ਇੱਕ ਪ੍ਰੇਮ ਕਹਾਣੀ ਹੈ।
5
ਅਰੁਨਾਚਲ ਏਅਰਪੋਰਟ 'ਤੇ ਕੰਗਨਾ ਅਤੇ ਸ਼ਾਹਿਦ ਦੀ ਸੈਲਫੀ।
6
ਸ਼ਾਹਿਦ ਅਤੇ ਕੰਗਨਾ ਫਿਲਮ ਦੀ ਟੀਮ ਦੇ ਨਾਲ।
7
ਸ਼ਾਹਿਦ ਦੀ ਇਹ ਲੁੱਕ ਜੋ ਕਿ ਫਿਲਮ ਵਿੱਚ ਅਰੁਨਾਚਲ ਪ੍ਰਦੇਸ਼ ਦੇ ਇੱਕ ਆਰਮੀ ਅਫਸਰ ਬਣੇ ਹਨ।
8
ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ ਫਿਲਮ ਰੰਗੂਨ ਦੀ ਸ਼ੂਟਿੰਗ ਖਤਮ ਹੋ ਚੁਕੀ ਹੈ। ਇਸ ਮਚ ਅਵੇਟਿਡ ਫਿਲਮ ਦੇ ਸੈਟਸ ਤੋਂ ਕੁਝ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਵਿੱਚ ਸ਼ਾਹਿਦ ਬੇਹਦ ਥਕੇ ਹੋਏ ਲੱਗ ਰਹੇ ਹਨ।