✕
  • ਹੋਮ

ਤਮੰਨਾਹ ਹੋਈ ਰਣਵੀਰ 'ਤੇ ਫਿਦਾ

ਏਬੀਪੀ ਸਾਂਝਾ   |  20 Aug 2016 12:28 PM (IST)
1

2

3

ਇਸ ਈਵੈਂਟ ਦੌਰਾਨ ਦੋਹਾਂ ਦੀ ਜ਼ਬਰਦਸਤ ਕੈਮਿਸਟ੍ਰੀ ਵੇਖਣ ਨੂੰ ਮਿਲੀ।

4

ਦਰਸਲ ਇਹ ਦੋਵੇਂ ਆਪਣੀ ਨਵੀਂ ਫਿਲਮ ਰਣਵੀਰ ਚਿੰਗ ਰਿਟਰਨਸ ਦੀ ਪ੍ਰਮੋਸ਼ਨ ਲਈ ਪਹੁੰਚੇ ਸਨ।

5

ਅਦਾਕਾਰਾ ਤਮੰਨਾਹ ਭਾਟੀਆ ਨੇ ਖੁਲ੍ਹੇ ਆਮ ਰਣਵੀਰ ਸਿੰਘ ਨੂੰ ਮੀਡੀਆ ਅੱਗੇ ਕਿੱਸ ਕੀਤਾ।

6

ਇਸ ਫਿਲਮ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਹੈ ਅਤੇ ਇਹ 5 ਮਿਨਟ 32 ਸੈਕੇਂਡ ਦੀ ਫਿਲਮ ਹੈ।

7

8

ਹੋਰ ਤਸਵੀਰਾਂ ਵਿੱਚ ਵੇਖੋ ਲਾਂਚ ਦੇ ਮੌਕੇ ਕੀ ਮਸਤੀ ਹੋਈ ਰਣਵੀਰ ਅਤੇ ਤਮੰਨਾਹ ਵਿੱਚਕਾਰ।

  • ਹੋਮ
  • ਬਾਲੀਵੁੱਡ
  • ਤਮੰਨਾਹ ਹੋਈ ਰਣਵੀਰ 'ਤੇ ਫਿਦਾ
About us | Advertisement| Privacy policy
© Copyright@2026.ABP Network Private Limited. All rights reserved.