ਰਣਵੀਰ ਦੇ ਕਾਰਨਾਮੇ ਨੂੰ ਬਰਦਾਸ਼ਤ ਕਰੇਗੀ ਦੀਪਿਕਾ..?
ਹੁਣ ਵੇਖਣਾ ਇਹ ਹੋਵੇਗਾ ਕਿ ਕੀ ਦੀਪਿਕਾ ਰਣਵੀਰ ਦੀ ਹੌਟਨੈੱਸ ਨੂੰ ਬਰਦਾਸ਼ਤ ਕਰ ਸਕੇਗੀ, ਕਿ ਨਾ।
ਅੱਗੇ ਵੇਖੋ ਦੀਪਿਕਾ ਦੇ ਸ਼ੂਟ ਦੀਆਂ ਚੋਣਵੀਆਂ ਤਸਵੀਰਾਂ ਜੋ ਮੈਕਸਿਮ ਨੇ ਕੁਝ ਸਮਾਂ ਪਹਿਲਾਂ ਆਪਣੀ ਇੰਸਟਾ ਟਾਈਮਲਾਈਨ 'ਤੇ ਸ਼ੇਅਰ ਕੀਤੀਆਂ ਸਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੀਪਿਕਾ ਨੇ ਵੀ ਇਸੇ ਮੈਗਜ਼ੀਨ ਲਈ ਲੀਕ ਤੋਂ ਕਾਫੀ ਹਟ ਕੇ ਫ਼ੋਟੋਆਂ ਖਿਚਵਾਈਆਂ ਸਨ।
ਰਣਵੀਰ ਦੇ ਫ਼ੋਟੋਸ਼ੂਟ ਤੋਂ ਇਹ ਲੱਗਦਾ ਹੈ ਕਿ ਇਸ ਫ਼ੋਟੋਸ਼ੂਟ ਨਾਲ ਉਸ ਨੇ ਦੀਪਿਕਾ ਤੋਂ ਬਦਲਾ ਲਿਆ ਹੋਵੇ।
ਆਪਣੇ ਜ਼ਮਾਨੇ ਦਾ ਮਸ਼ਹੂਰ ਗੀਤ ਸਰਕਾਈ ਲੋ ਖਟੀਆ 'ਤੇ ਰਣਵੀਰ ਨੇ ਬੀਤੇ ਦਿਨੀਂ ਕ੍ਰਿਸ਼ਮਾ ਨਾਲ ਡਾਂਸ ਕੀਤਾ ਸੀ ਜੋ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਚਲਿਤ ਵੀ ਹੋਇਆ।
ਇਸ ਫ਼ਿਲਮ ਵਿੱਚ ਰਣਵੀਰ ਨਾਲ ਦੀਪਿਕਾ ਪਾਦੂਕੋਣ ਤੇ ਸ਼ਾਹਿਦ ਕਪੂਰ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।
ਰਣਵੀਰ ਫ਼ਿਲਹਾਲ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਪਦਮਾਵਤੀ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ ਪਰ ਫਿਰ ਵੀ ਇਸ ਫ਼ੋਟੋ ਸੈਸ਼ਨ ਲਈ ਉਸ ਨੇ ਸਮਾਂ ਕੱਢ ਹੀ ਲਿਆ।
ਇਸ ਤੋਂ ਪਹਿਲਾਂ ਵੀ ਉਹ ਕਈ ਬ੍ਰੈਂਡਜ਼ ਲਈ ਫ਼ੋਟੋਸ਼ੂਟ ਕਰ ਚੁੱਕਿਆ ਹੈ।
ਰਣਵੀਰ ਦਾ ਇਹ ਕੋਈ ਪਹਿਲਾ ਫ਼ੋਟੋਸ਼ੂਟ ਨਹੀਂ ਹੈ।
ਇਸ ਫ਼ੋਟੋਸ਼ੂਟ ਵਿੱਚ ਰਣਵੀਰ ਹਮੇਸ਼ਾ ਦੀ ਤਰ੍ਹਾਂ 'ਡੈਸ਼ਿੰਗ' ਲੱਗ ਰਿਹਾ ਸੀ।
ਰਣਵੀਰ ਸਿੰਘ ਨੇ ਹਾਲ ਹੀ ਮੈਕਸਿਮ ਮੈਗਜ਼ੀਨ ਲਈ ਫ਼ੋਟੋਸ਼ੂਟ ਕਰਵਾਇਆ ਹੈ।
ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇੱਕ ਵਾਰ ਮੁੜ ਤੋਂ ਆਪਣੇ ਵੱਖਰੇ ਅੰਦਾਜ਼ ਕਾਰਨ ਖ਼ਬਰਾਂ 'ਚ ਆ ਰਹੇ ਹਨ।