`ਸਿੰਬਾ` ਸਟਾਰਸ ਨੂੰ ਚੜ੍ਹੀਆ ਫ਼ਿਲਮ ਦਾ ਖੁਮਾਰ, ਇੰਝ ਦਿੱਤਾ ਫੈਨਸ ਨੂੰ ਸਰਪ੍ਰਾਈਜ਼
ਏਬੀਪੀ ਸਾਂਝਾ | 29 Dec 2018 10:26 AM (IST)
1
2
3
ਦੋਨਾਂ ਦਾ ਇਹ ਹੈਪੀ ਮੂਮੈਂਟ ਤਸਵੀਰਾਂ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਹੀਆਂ ਹਨ। ਰਣਵੀਰ ਨੇ ਜਿੱਥੇ ਫੈਨਸ ਲਈ ਡਾਂਸ ਕੀਤਾ। ਨਾਲ ਹੀ ਉਸ ਨੇ ਆਪਣੇ ਫੈਨਸ ਦੇ ਨਾਲ ਤਸਵੀਰਾਂ ਵੀ ਕਲਿਕ ਕਰਵਾਇਆਂ।
4
5
6
7
8
9
10
11
12
13
ਫ਼ਿਲਮ `ਚ ਰਣਵੀਰ ਅਤੇ ਸਾਰਾ ਦੇ ਨਾਲ ਅਕਸ਼ੈ ਕੁਮਾਰ ਅਤੇ ਅਜੈ ਦੇਵਗਨ ਗੇਸਟ ਅਪੀਅਰੈਂਸ `ਚ ਨਜ਼ਰ ਆਏ ਹਨ।
14
ਇੱਥੇ ਰਣਵੀਰ ਦੇ ਨਾਲ `ਸਿੰਬਾ` ਦੇ ਡਾਇਰੈਕਟਰ ਰੋਹਿਤ ਸ਼ੈੱਟੀ ਵੀ ਨਜ਼ਰ ਆਏ। ਜਿਨ੍ਹਾਂ ਨੇ ਫੈਨਸ ਨੂੰ ਫ਼ਿਲਮ ਨੂੰ ਇੰਨਾ ਪਿਆਰ ਦੇਣ ਲਈ ਧੰਨਵਾਦ ਕੀਤਾ।
15
ਅਜਿਹੇ `ਚ ਫ਼ਿਲਮ ਦੇ ਸਟਾਰਸ ਮੁੰਬਈ ਦੇ ਵੱਖ-ਵੱਖ ਥਿਏਟਰਾਂ `ਚ ਲੋਕਾਂ ਦਾ ਰਿਐਕਸ਼ਨ ਜਾਣਨ ਲਈ ਪਹੁੰਚੇ। ਜਿੱਥੇ ਸਾਰਾ ਨੇ ਫੈਨਸ ਨਾਲ ਤਸਵੀਰਾਂ ਕਲੀਕ ਕਰਵਾਇਆ ਉੱਥੇ ਹੀ `ਸਿੰਬਾ` ਰਣਵੀਰ ਸਿੰਘ ਤਾਂ ਥਿਏਟਰ ਦੀ ਛੱਤ `ਤੇ ਚੜ੍ਹ ਕੇ ਡਾਂਸ ਹੀ ਕਰਨ ਲੱਗ ਗਏ।
16
ਰਣਵੀਰ ਸਿੰਘ ਅਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ `ਸਿੰਬਾ` ਬੀਤੇ ਦਿਨੀਂ ਹੀ ਰਿਲੀਜ਼ ਹੋਈ ਹੈ। ਜਿਸ ਨੂੰ ਔਡੀਅੰਸ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਭ ਨੂੰ ਦੋਨਾਂ ਦੀ ਕੈਮਿਸਟਰੀ ਦੇ ਨਾਲ ਰਣਵੀਰ ਦੀ ਐਕਟਿੰਗ ਕਾਫੀ ਪਸੰਦ ਆ ਰਹੀ ਹੈ।