ਰਣਵੀਰ ਕਿਸੇ ਹੋਰ ਦੇ ਹੀ ਵਿਆਹ 'ਚ ਨੱਚਦਾ ਫਿਰੇ, ਬਿਨਾ ਬੁਲਾਏ ਪਹੁੰਚੇ ਵਿਆਹ 'ਚ
ਬੀਤੀ ਰਾਤ ਹੀ ਉਸ ਨੂੰ ਸਟਾਰ ਸਕਰੀਨ ਐਵਾਰਡ ‘ਚ ਫ਼ਿਲਮ ‘ਪਦਮਾਵਤ’ ਲਈ ਬੈਸਟ ਐਕਟਰ ਦਾ ਐਵਾਰਡ ਮਿਲਿਆ ਹੈ।
ਰਣਵੀਰ ਨੇ ਹਾਲ ਹੀ ‘ਚ ਦੀਪਿਕਾ ਪਾਦੁਕੋਣ ਨਾਲ ਵਿਆਹ ਕੀਤਾ ਹੈ।
‘ਸਿੰਬਾ’ ਦਾ ਡਾਇਰੈਕਸ਼ਨ ਰੋਹਿਤ ਸ਼ੈਟੀ ਨੇ ਕੀਤਾ ਹੈ, ਜਿਸ ਦੇ ਗਾਣੇ ਤੇ ਟ੍ਰੇਲਰ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ।
'ਸਿੰਬਾ' ‘ਚ ਰਣਵੀਰ ਨਾਲ ਸੈਫ ਦੀ ਲਾਡਲੀ ਧੀ ਸਾਰਾ ਅਲੀ ਖ਼ਾਨ ਨਜ਼ਰ ਆਉਣ ਵਾਲੀ ਹੈ।
ਵਿਆਹ ‘ਚ ਆਏ ਮਹਿਮਾਨਾਂ ਨੇ ਬਾਜੀਰਾਓ ਨਾਲ ਸੈਲਫੀਆਂ ਕਲਿੱਕ ਕੀਤੀਆਂ ਜਿਨ੍ਹਾਂ ਨੂੰ ਰਣਵੀਰ ਨੇ ਨਿਰਾਸ਼ ਨਹੀਂ ਕੀਤਾ।
ਆਪਣੇ ਫੇਵਰੇਟ ਸਟਾਰ ਨੂੰ ਵਿਆਹ ‘ਚ ਦੇਖ ਕੇ ਬਾਰਾਤੀਆਂ ਨਾਲ ਲਾੜਾ ਵੀ ਐਕਸਾਈਟਿਡ ਹੋ ਗਿਆ।
ਹੁਣ ਹਾਲ ਹੀ ‘ਚ ਰਣਵੀਰ ਆਪਣੀ ਆਉਣ ਵਾਲੀ ਫ਼ਿਲਮ ‘ਸਿੰਬਾ’ ਦੀ ਪ੍ਰਮੋਸ਼ਨ ਕਰ ਰਹੇ ਸੀ। ਇਸ ਦੀ ਪ੍ਰਮੋਸ਼ਨ ਵੇਲੇ ਉਹ ਇੱਕ ਵਿਆਹ ‘ਚ ਦਾਖਲ ਹੋ ਗਏ।
ਰਣਵੀਰ ਸਿੰਘ ਬਾਲੀਵੁੱਡ ਦੇ ਮਸਤਮੌਲਾ ਐਕਟਰਾਂ ‘ਚ ਸ਼ੁਮਾਰ ਹਨ। ਉਨ੍ਹਾਂ ਨੂੰ ਐਨਰਜੀ ਤੇ ਫਰਾਖ਼ਦਿਲੀ ਲਈ ਕੋਈ ਫੇਲ੍ਹ ਨਹੀਂ ਕਰ ਸਕਦਾ। ਅਕਸਰ ਹੀ ਉਹ ਪਬਲਿਕ ‘ਚ ਅਜਿਹੀਆਂ ਚੀਜ਼ਾਂ ਕਰ ਜਾਂਦੇ ਹਨ ਜਿਨ੍ਹਾਂ ਦੀ ਖੂਬ ਤਾਰੀਫ ਹੁੰਦੀ ਹੈ।