ਆਖਰ `ਦੀਪਵੀਰ` ਨੂੰ ਮਿਲ ਹੀ ਗਿਆ ਹਨੀਮੂਨ ਲਈ ਸਮਾਂ, ਇੱਕੋ ਜਿਹੇ ਹੀ ਕੱਪੜੇ ਪਾ ਨਿਕਲੇ
ਏਬੀਪੀ ਸਾਂਝਾ | 31 Dec 2018 04:07 PM (IST)
1
2
3
4
5
ਇੱਥੇ ਦੋਵੇਂ ਇੱਕੋ ਜਿਹੇ ਕਪੱੜਿਆਂ `ਚ ਨਜ਼ਰ ਆਏ। ਜੀ ਹਾਂ, ਦੋਨੋਂ ਹਮੇਸ਼ਾ ਦੀ ਤਰ੍ਹਾਂ ਟਵਿਨਿੰਗ ਕਰਦੇ ਨਜ਼ਰ ਆਏ। ਦੋਨਾਂ ਨੇ ਕੱਪੜੇ ਇੱਕੋ ਰੰਗ ਦੇ ਵੀ ਪਾਏ ਸੀ।
6
ਜੀ ਹਾਂ, ਬੀਤੇ ਦਿਨ ਦੋਵੇਂ ਆਪਣੇ ਹਨੀਮੂਨ ਤੇ ਨਿਊ ਈਅਰ ਸੈਲੀਬ੍ਰੇਸ਼ਨ ਲਈ ਮੁੰਬਈ ਏਅਰਪੋਰਟ `ਤੇ ਨਜ਼ਰ ਆਏ।
7
ਹੁਣ ਫ਼ਿਲਮ ਰਿਲੀਜ਼ ਹੋ ਗਈ ਤੇ 100 ਕਰੋੜ ਦੀ ਕਮਾਈ ਦੇ ਕਰੀਬ ਵੀ ਆ ਗਈ। ਇਸ ਤੋਂ ਬਾਅਦ ਇਹ ਕੱਪਲ ਹਨੀਮੂਨ `ਤੇ ਤੁਰ ਪਿਆ।
8
ਪਰ ਦੋਵੇਂ ਅਜੇ ਤੱਕ ਹਨੀਮੂਨ `ਤੇ ਨਹੀਂ ਗਏ ਸੀ। ਇਸ ਦਾ ਕਾਰਨ ਰਣਵੀਰ ਸਿੰਘ ਦੀ ਫਿਲਮ `ਸਿੰਬਾ` ਦਾ ਪ੍ਰਮੋਸ਼ਨ ਤੇ ਰਿਲੀਜ਼ ਸੀ।
9
ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਨੇ ਵਿਆਹ ਦੀਆਂ ਪਾਰਟੀਆਂ ਜੰਮ ਕੇ ਇੰਜੂਆਏ ਕੀਤੀਆਂ। ਦੋਵਾਂ ਨੇ ਇੱਕ ਨਹੀਂ, ਦੋ ਨਹੀਂ ਬਲਕਿ ਚਾਰ ਪਾਰਟੀਆਂ ਕੀਤੀਆਂ।