ਰਣਵੀਰ-ਦੀਪਿਕਾ ਦਾ ਰਿਸ਼ਤਾ ਬੇਹੱਦ ਗੁੜ੍ਹਾ, ਤਸਵੀਰਾਂ ਗਵਾਹ
ਏਬੀਪੀ ਸਾਂਝਾ | 01 Feb 2019 02:15 PM (IST)
1
2
3
4
ਕੰਮ ਦੀ ਗੱਲ ਕਰੀਏ ਤਾਂ ਰਣਵੀਰ ਜਲਦੀ ਹੀ ‘ਗਲੀ ਬੁਆਏ’ ‘ਚ ਨਜ਼ਰ ਆਉਣ ਵਾਲੇ ਹਨ। ਦੀਪਿਕਾ ਵੀ ਫ਼ਿਲਮ ‘ਛਪਾਕ’ ਲਈ ਸੁਰਖੀਆਂ ‘ਚ ਬਣੀ ਹੋਈ ਹੈ।
5
ਦੀਪਿਕਾ-ਰਣਵੀਰ ਬੀ-ਟਾਊਨ ਦੇ ਬੈਸਟ ਕੱਪਲ ਹਨ। ਦੋਵਾਂ ਨੂੰ ਅਕਸਰ ਇੱਕ-ਦੂਜੇ ਨਾਲ ਸਪੌਟ ਕੀਤਾ ਜਾ ਸਕਦਾ ਹੈ।
6
ਇਨ੍ਹਾਂ ਤਸਵੀਰਾਂ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਰਣਵੀਰ ਇੱਕ ਪਰਫੈਕਟ ਪਤੀ ਹਨ। ਜੀਂਸ ਸਾਫ ਕਰਨ ਤੋਂ ਬਾਅਦ ਉਨ੍ਹਾਂ ਨੇ ਦੀਪਿਕਾ ਨੂੰ ਗਲ ਲਾ ਕੇ ਕਿੱਸ ਕੀਤਾ।
7
ਦੀਪਵੀਰ ਇੱਥੇ ਡਿਨਰ ਡੇਟ ‘ਤੇ ਆਏ ਸੀ ਜਿੱਥੇ ਦੀਪਿਕਾ ਦੀ ਜੀਂਸ ‘ਤੇ ਕੁਝ ਲੱਗਿਆ ਦੇਖ ਰਣਵੀਰ ਨੇ ਖੁਦ ਉਸ ਨੂੰ ਸਾਫ ਕੀਤਾ।
8
ਜੀ ਹਾਂ, ਵੀਰਵਾਰ ਦੇਰ ਰਾਤ ਦੋਵਾਂ ਨੂੰ ਇੱਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ ਜਿੱਥੇ ਦੀਪਵੀਰ ਦੀ ਬਾਊਡਿੰਗ ਦੇਖਣ ਵਾਲੀ ਸੀ।
9
ਵਿਆਹ ਤੋਂ ਬਾਅਦ ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲੇ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਨ ਇੱਕ ਵਾਰ ਫੇਰ ਚਰਚਾ ‘ਚ ਆ ਗਏ ਹਨ। ਦੋਵਾਂ ਦਾ ਰਿਸ਼ਤਾ ਬੇਹੱਦ ਗੁੜ੍ਹਾ ਹੈ। ਇਸ ਦਾ ਸਬੂਤ ਨੇ ਹਾਲ ਹੀ ‘ਚ ਆਈਆਂ ਦੋਵਾਂ ਦੀਆਂ ਤਸਵੀਰਾਂ।