✕
  • ਹੋਮ

ਰਣਵੀਰ ਸਿੰਘ ਦਾ ਮੋਢਾ ਹੋਇਆ ਫੱਟੜ

ਏਬੀਪੀ ਸਾਂਝਾ   |  02 Apr 2018 04:30 PM (IST)
ਰਣਵੀਰ ਸਿੰਘ ਦਾ ਮੋਢਾ ਹੋਇਆ ਫੱਟੜ
1

2

3

4

5

6

7

ਵੇਖੋ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਰਣਵੀਰ ਦੀਆਂ ਕੁਝ ਹੋਰ ਤਸਵੀਰਾਂ।

8

ਜ਼ਖ਼ਮੀ ਹੋਣ ਕਾਰਨ ਅਜਿਹਾ ਕਿਹਾ ਜਾ ਰਿਹਾ ਹੈ ਕਿ ਰਣਵੀਰ ਆਈ.ਪੀ.ਐਲ. ਦੇ ਉਦਘਾਟਨੀ ਸਮਾਗਮ ਵਿੱਚ ਪੇਸ਼ਕਾਰੀ ਨਹੀਂ ਕਰ ਸਕਣਗੇ।

9

ਰਣਵੀਰ ਨੂੰ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਹੈ, ਪਰ ਉਹ ਆਪਣੀ ਆਉਣ ਵਾਲੀ ਫ਼ਿਲਮ 'ਗਲੀ ਬੁਆਇਜ਼' ਦੀ ਸ਼ੂਟਿੰਗ ਕਰਨਗੇ।

10

ਰਣਵੀਰ ਨੇ ਬੀਤੇ ਦਿਨੀਂ ਦੱਸਿਆ ਸੀ ਕਿ ਫੁਟਬਾਲ ਖੇਡਣ ਸਮੇਂ ਉਨ੍ਹਾਂ ਦੇ ਮੋਢੇ 'ਤੇ ਸੱਟ ਵੱਜੀ ਹੈ।

11

ਫੁਟਬਾਲ ਖੇਡਦਿਆਂ ਜ਼ਖ਼ਮੀ ਹੋਏ ਰਣਵੀਰ ਸਿੰਘ ਪਹਿਲੀ ਵਾਰ ਸਾਹਮਣੇ ਆਏ ਹਨ। ਉਨ੍ਹਾਂ ਦੇ ਮੋਢੇ 'ਤੇ ਸੱਟ ਲੱਗੀ ਹੈ। ਉਨ੍ਹਾਂ ਥੰਮਸ-ਅੱਪ ਕਰ ਕੇ ਸੰਦੇਸ਼ ਦਿੱਤਾ ਕਿ ਉਹ ਠੀਕ ਹਨ।

  • ਹੋਮ
  • ਬਾਲੀਵੁੱਡ
  • ਰਣਵੀਰ ਸਿੰਘ ਦਾ ਮੋਢਾ ਹੋਇਆ ਫੱਟੜ
About us | Advertisement| Privacy policy
© Copyright@2026.ABP Network Private Limited. All rights reserved.