ਮੁੰਬਈ ਦੇ ਏਅਰਪੋਰਟ ‘ਤੇ ਇੰਝ ਨਜ਼ਰ ਆਇਆ ਰੈਪਰ ਹਨੀ ਸਿੰਘ, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 18 Sep 2019 01:14 PM (IST)
1
2
3
4
5
ਕੁਝ ਸਮਾਂ ਪਹਿਲਾਂ ਹੀ ਹਨੀ ਸਿੰਘ ਨੇ ਆਪਣੇ ਅਗਲੇ ਪ੍ਰੋਜੈਕਟ ਦਾ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਆਪਣਾ ਅਗਲਾ ਗਾਣਾ ਲੈ ਕੇ ਆ ਰਹੇ ਹਨ।
6
ਪਿਛਲੇ ਦਿਨੀਂ ਹਨੀ ਸਿੰਘ ਦਾ ਰਿਲੀਜ਼ ਹੋਇਆ ਗਾਣਾ 'ਮੱਖਣਾ' ਲੋਕਾਂ ਨੂੰ ਕਾਫੀ ਪਸੰਦ ਵੀ ਆਇਆ ਸੀ। ਇੰਨਾ ਹੀ ਨਹੀਂ ਇਸ ਗਾਣੇ ਦੀ ਅਸਲੀਲ ਸ਼ਬਦਾਵਲੀ ਕਰਕੇ ਇਹ ਗਾਣਾ ਵਿਵਾਦਾਂ ‘ਚ ਰਿਹਾ ਤੇ ਹਨੀ ਸਿੰਘ ‘ਤੇ ਇਹ ਗਾਣੇ ਕਰਕੇ ਕੇਸ ਵੀ ਦਰਜ ਹੋਇਆ ਸੀ।
7
ਫੇਮਸ ਰੈਪਰ ਹਨੀ ਸਿੰਘ ਲੰਬੇ ਸਮੇਂ ਬਾਅਦ ਮੁੰਬਈ ਏਅਰਪੋਰਟ ‘ਤੇ ਨਜ਼ਰ ਆਏ। ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਦੇ ਫੈਨਸ ਨੂੰ ਹਨੀ ਸਿੰਘ ਦੀ ਇੱਕ ਝਲਕ ਦਾ ਇੰਤਜ਼ਾਰ ਰਹਿੰਦਾ ਹੈ।