ਬਗੈਰ ਮੇਕਅੱਪ ਅਜਿਹੀ ਦਿੱਸਦੀ ਇਹ ਅਦਾਕਾਰਾ

ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਰਵੀਨਾ ਨੇ ਬਹੁਤ ਨਾਮ ਕਮਾਇਆ। ਹਾਲਾਂਕਿ ਲੰਮੇ ਸਮੇਂ ਤੋਂ ਉਹ ਫਿਲਮਾਂ ਤੋਂ ਦੂਰ ਹੈ ਪਰ ਰਿਐਲਟੀ ਸ਼ੋਅਜ਼ ਵਿੱਚ ਉਹ ਅਕਸਰ ਨਜ਼ਰ ਆਉਂਦੀ ਹੈ। (ਤਸਵੀਰਾਂ- ਇੰਸਟਾਗਰਾਮ)
ਸਾਲ 1991 ਤੋਂ ਰਵੀਨਾ ਦਿਲਵਾਲੇ, ਮੋਹਰਾ, ਲਾਡਲਾ ਤੇ ਸੱਤਾ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।
ਹਾਲ ਹੀ ਵਿੱਚ ਉਸ ਨੇ ਆਪਣਾ ਹੇਅਰ ਸਟਾਈਲ ਬਦਲਿਆ ਹੈ। ਇਸ ਦੇ ਬਾਅਦ ਉਹ ਇੱਕਦਮ ਵੱਖਰੀ ਨਜ਼ਰ ਆ ਰਹੀ ਹੈ।
43 ਸਾਲ ਦੀ ਮਸ਼ਹੂਰ ਅਦਾਕਾਰਾ ਰਵੀਨਾ ਦੀ ਇਹ ਤਸਵੀਰ ਬਗੈਰ ਮੇਕਅੱਪ ਦੀ ਹੈ। ਇਸ ਤਸਵੀਰ ਵਿੱਚ ਉਸ ਦੀ ਕੁਦਰਤੀ ਸੁੰਦਰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਇਸ ਦੇ ਬਾਵਜੂਦ ਰਵੀਨਾ ਬਿਨ੍ਹਾਂ ਮਕੇਅੱਕ ਕਾਫੀ ਅਲੱਗ ਲੱਗਦੀ ਹੈ। ਜਦੋਂ ਉਹ ਮੇਕਅੱਪ ਕਰ ਕੇ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਪ੍ਰਸ਼ੰਸਕ ਉਸ ਨੂੰ ਵੇਖਦੇ ਹੀ ਰਹਿ ਜਾਂਦੇ ਹਨ।
ਦਰਅਸਲ ਅਜਿਹੇ ਕਈ ਮੌਕੇ ਆਏ ਜਦੋਂ ਰਵੀਨਾ ਨੂੰ ਬਿਨ੍ਹਾਂ ਮੇਕਅੱਪ ਵੇਖਿਆ ਗਿਆ। ਰੀਅਲ ਤੇ ਰੀਲ ਲਾਈਫ ਵਿੱਚ ਉਹ ਬਹੁਤ ਵੱਖਰੀ ਹੈ ਪਰ ਜੇ ਉਸ ਦੀ ਦਿੱਖ ਦੀ ਗੱਲ ਕੀਤੀ ਜਾਏ ਤਾਂ ਬਹੁਤ ਜ਼ਿਆਦਾ ਫਰਕ ਨਹੀਂ।
ਕੁਝ ਬਾਲੀਵੁੱਡ ਅਦਾਕਾਰ ਤੇ ਅਦਾਕਾਰਾਵਾਂ ਨੂੰ ਜਦੋਂ ਬਗੈਰ ਮੇਕਅੱਪ ਵੇਖਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਪਛਾਣਨਾ ਵੀ ਮੁਸ਼ਕਲ ਹੋ ਜਾਂਦਾ ਹੈ। ਰਵੀਨਾ ਟੰਡਨ ਵੀ ਇਨ੍ਹਾਂ ਵਿੱਚ ਸ਼ਾਮਲ ਹੈ।