ਭੈਣ ਸੁਰੀਲੀ ਨਾਲ ਫਿਲਮ ਵੇਖਣ ਪਹੁੰਚੀ ਯਾਮੀ ਗੌਤਮ
ਏਬੀਪੀ ਸਾਂਝਾ | 22 Jul 2018 12:34 PM (IST)

1
ਦੋਵਾਂ ਭੈਣਾਂ ਦੀ ਉਮਰ ਵਿੱਚ ਦੋ ਸਾਲਾਂ ਦਾ ਫਰਕ ਹੈ। (ਤਸਵੀਰਾਂ- ਮਾਨਵ ਮੰਗਲਾਨੀ)
2
ਖਾਸ ਗੱਲ ਇਹ ਹੈ ਕਿ ਯਾਮੀ ਦਾ ਜਨਮ ਹਿਮਾਚਲ ਵਿੱਚ ਹੋਇਆ ਤੇ ਛੋਟੀ ਭੈਣ ਸੁਰੀਲੀ ਦਾ ਜਨਮ ਲਖਨਊ ਵਿੱਚ ਹੋਇਆ ਸੀ।
3
ਯਾਮੀ ਦੇ ਪਿਤਾ ਮੁਕੇਸ਼ ਗੌਤਮ ਪੰਜਾਬੀ ਫਿਲਮਾਂ ਦੇ ਨਿਰਦੇਸ਼ਕ ਹਨ।
4
ਸਾਲ 2012 ਵਿੱਚ ਫਿਲਮ ‘ਵਿੱਕੀ ਡੋਨਰ’ ਨਾਲ ਯਾਮੀ ਨੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
5
ਇਸ ਦੌਰਾਨ ਯਾਮੀ ਨੇ ਛੋਟੀ ਭੈਣ ਨਾਲ ਫੋਟੋ ਵੀ ਖਿਚਵਾਈ।
6
ਸੁਰੀਲੀ ਸਾਲ 2008 ਵਿੱਚ ਆਈ ਟੀਵੀ ਸੀਰੀਅਲ ‘ਮੀਤ ਮਿਲਾ ਦੇ ਰੱਬਾ’ ਵਿੱਚ ਨਜ਼ਰ ਆਈ ਸੀ।
7
ਸੁਰੀਲੀ ਯਾਮੀ ਦੀ ਛੋਟੀ ਭੈਣ ਹੈ।
8
ਇਸ ਮੌਕੇ ਦੋਵਾਂ ਨੇ ਖੂਬ ਆਨੰਦ ਮਾਣਿਆ।
9
ਹਾਲ ਹੀ ਵਿੱਚ ਅਦਾਕਾਰ ਸੁਰੀਲੀ ਤੇ ਉਸ ਦੀ ਭੈਣ ਯਾਮੀ ਗੌਤਮ ਨੂੰ ਇਕੱਠਿਆਂ ਵੇਖਿਆ ਗਿਆ। ਦੋਵੇਂ ਇੱਥੇ ਫਿਲਮ ਵੇਖਣ ਪੁੱਜੀਆਂ ਸਨ ਤੇ ਦੋਵਾਂ ਨੇ ਸ਼ੌਰਟਸ ਤੇ ਟੀ-ਸ਼ਰਟ ਪਾਈ ਹੋਈ ਸੀ।