ਰਵੀਨਾ ਆਪਣੀ ਧੀ ਰਾਸ਼ਾ ਨਾਲ ਦੁਬਈ ਰਵਾਨਾ
ਏਬੀਪੀ ਸਾਂਝਾ | 04 Apr 2018 03:54 PM (IST)
1
2
3
4
5
6
ਵੇਖੋ ਰਵੀਨਾ ਤੇ ਉਨ੍ਹਾਂ ਦੀ ਧੀ ਰਾਸ਼ਾ ਦੀਆਂ ਮਾਨਵ ਮੰਗਲਾਨੀ ਵੱਲੋਂ ਖਿੱਚੀਆਂ ਕੁਝ ਹੋਰ ਤਸਵੀਰਾਂ।
7
ਰਵੀਨਾ ਦੀ ਧੀ ਰਾਸ਼ਾ ਵੀ ਕਾਫੀ ਸੁੰਦਰ ਨਜ਼ਰ ਆ ਰਹੀ ਸੀ। ਡੈਨਿਮ ਜੈਕੇਟ ਉਸ 'ਤੇ ਕਾਫੀ ਜਚ ਰਹੀ ਸੀ।
8
ਇਸ ਮੌਕੇ ਰਵੀਨਾ ਟੰਡਨ ਸਫ਼ੈਦ ਸਵੈਟਸ਼ਰਟ ਤੇ ਕਾਲੀ ਜੀਨਸ ਵਿੱਚ ਕਾਫੀ ਖ਼ੂਬਸੂਰਤ ਨਜ਼ਰ ਆ ਰਹੀ ਸੀ।
9
ਮਾਂ-ਧੀ ਦੀਆਂ ਇਹ ਤਸਵੀਰਾਂ ਦੁਬਈ ਲਈ ਰਵਾਨਾ ਹੋਣ ਤੋਂ ਪਹਿਲਾਂ ਕੈਮਰੇ ਵਿੱਚ ਕੈਦ ਹੋ ਗਈਆਂ।
10
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਮੰਗਲਵਾਰ ਨੂੰ ਮੁੰਬਈ ਦੇ ਹਵਾਈ ਅੱਡੇ 'ਤੇ ਆਪਣੀ ਧੀ ਰਾਸ਼ਾ ਨਾਲ ਵੇਖੀ ਗਈ।