ਜਦੋਂ ਆਲਿਆ ਲਾਲ ਪਰੀ ਬਣ ਫੰਕਸ਼ਨ 'ਚ ਪਹੁੰਚੀ
ਏਬੀਪੀ ਸਾਂਝਾ | 27 Mar 2019 04:01 PM (IST)
1
2
3
4
5
6
7
8
9
10
‘ਕਲੰਕ’ ਤੋਂ ਇਲਾਵਾ ਆਲਿਆ ਜਲਦੀ ਹੀ ਫ਼ਿਲਮ ‘ਬ੍ਰਹਮਾਸਤਰ’ ‘ਚ ਵੀ ਨਜ਼ਰ ਆਵੇਗੀ।
11
ਆਲਿਆ ਦਾ ਰਵਾਇਤੀ ਰੂਪ ਦੇਖ ਹਰ ਕੋਈ ਹੈਰਾਨ ਹੋ ਗਿਆ। ਆਲਿਆ ਦੀ ਸਾੜੀ ਨੂੰ ਸਬਿਆਸਾਚੀ ਨੇ ਡਿਜ਼ਾਇਨ ਕੀਤਾ ਹੈ ਜਿਸ ‘ਤੇ ਫਲਾਵਰ ਐਂਬ੍ਰਇਡਰੀ ਹੋਈ ਹੈ।
12
ਐਵਾਰਡ ਨਾਈਟ ‘ਚ ਆਈ ਆਲਿਆ ਨੇ ਮੀਡੀਆ ਦੇ ਰੂ-ਬਰੂ ਹੋ ਖੂਬ ਪੋਜ਼ ਦਿੱਤੇ।
13
ਆਲਿਆ ਦੀ ਇਸ ਅੰਦਾਜ਼ ‘ਚ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਉਸ ਦੇ ਫੈਨਸ ਨੂੰ ਆਲਿਆ ਦਾ ਰੈੱਡ ਸਾੜੀ ਲੁੱਕ ਖੂਬ ਪਸੰਦ ਆ ਰਿਹਾ ਹੈ।
14
ਆਲਿਆ ਭੱਟ ਜਲਦੀ ਹੀ ਫ਼ਿਲਮ ‘ਕਲੰਕ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ਦਾ ਹੁਣ ਤਕ ਟ੍ਰੇਲਰ ਤੇ ਦੋ ਗਾਣੇ ਰਿਲੀਜ਼ ਹੋ ਗਏ ਹਨ। ਇਸੇ ਦੌਰਾਨ ਆਲਿਆ ਨੂੰ ਬੀਤੇ ਦਿਨੀਂ ਇੱਕ ਐਵਾਰਡ ਫੰਕਸ਼ਨ ‘ਚ ਸਪੌਟ ਕੀਤਾ ਗਿਆ ਜਿੱਥੇ ਉਹ ਰੈੱਡ ਕਲਰ ਦੀ ਦਿਲਕਸ਼ ਸਾੜੀ ‘ਚ ਨਜ਼ਰ ਆਈ।