ਖ਼ਾਸ ਅੰਜਾਜ਼ ’ਚ ਬੈਂਕਾਕ ਤੋਂ ਵਾਪਸ ਪਰਤੀ ਰੇਖਾ
ਏਬੀਪੀ ਸਾਂਝਾ | 29 Jun 2018 06:37 PM (IST)
1
ਆਈਫਾ ਐਵਾਰਡਜ਼ 2018 ਵਿੱਚ ਰੇਖਾ ਨੇ ਸਟੇਜ ’ਤੇ ਪਰਫਰਾਮ ਕਰ ਕੇ ਕਰੀਬ 20 ਸਾਲ ਬਾਅਦ ਸਟੇਜ ’ਤੇ ਵਾਪਸੀ ਕੀਤੀ ਹੈ। (ਤਸਵੀਰਾਂ- ਮਾਨਵ ਮੰਗਲਾਨੀ)
2
ਸਫੈਦ ਕੁਰਤੀ ਨਾਲ ਉਸ ਨੇ ਸਫੈਦ ਹੈਰਮ ਪੈਂਟ ਪਾਈ ਸੀ ਤੇ ਇਸ ਨਾਲ ਸਫੈਦ ਦੁਪੱਟਾ ਵੀ ਲਿਆ ਸੀ। ਖ਼ਾਸ ਗੱਲ ਇਹ ਸੀ ਕਿ ਦੁਪੱਟੇ ਨੂੰ ਸਿਰ ’ਤੇ ਬੰਨ੍ਹਿਆ ਹੋਇਆ ਸੀ।
3
ਰੇਖਾ ਨੇ ਸਫੈਦ ਪੋਸ਼ਾਕ ਨਾਲ ਬਲੱਡ ਰੈੱਡ ਲਿਪਸਟਿਕ ਲਾਈ ਸੀ। ਸਫੈਦ ਨਾਲ ਲਾਲ ਸੁਰਖ਼ੀ ਉਸ ’ਤੇ ਕਾਫ਼ੀ ਜੱਚ ਰਹੀ ਸੀ।
4
ਹਾਲ ਹੀ ਵਿੱਚ ਰੇਖਾ ਨੂੰ ਬੈਂਕਾਕ ਤੋਂ ਵਾਪਿਸ ਆਉਂਦਿਆਂ ਮੂੰਬਈ ਏਅਰਪੋਰਟ ’ਤੇ ਵੇਖਿਆ ਗਿਆ। ਇਸ ਦੌਰਾਨ ਉਹ ਬੇਹੱਦ ਖ਼ੂਬਸੂਰਤ ਤਾਂ ਲੱਗ ਹੀ ਰਹੀ ਸੀ ਪਰ ਇਸ ਦੇ ਨਾਲ ਹੀ ਉਸ ਦੀ ਫੈਸ਼ਨ ਸਟੇਟਮੈਂਟ ਵੀ ਕਾਫ਼ੀ ਇੰਪਰੈਸਿਵ ਲੱਗ ਰਹੀ ਸੀ।
5
ਸਦਾਬਹਾਰ ਬਾਲੀਵੁੱਡ ਅਦਾਕਾਰਾ ਰੇਖਾ ਸਟਾਈਲ ਦੇ ਮਾਮਲੇ ਵਿੱਚ 60 ਸਾਲ ਦੀ ਉਮਰ ਹੋਣ ਦੇ ਬਾਵਜੂਦ 30 ਸਾਲਾਂ ਦੀਆਂ ਅਦਾਕਾਰਾਵਾਂ ਨੂੰ ਟੱਕਰ ਦਿੰਦੀ ਹੈ।