ਕ੍ਰਿਕੇਟਰ ਜ਼ਹੀਰ ਖਾਨ ਅਤੇ ਅਦਾਕਾਰਾ ਸਾਗਰਿਕਾ ਘਟਗੇ ਦੀ ਮੁੰਬਈ ਵਿੱਚ ਮੰਗਣੀ ਹੋਈ। ਕਈ ਜਾਨੀ ਮਾਨੀ ਸ਼ਖਸੀਅਤਾਂ ਇਹਨਾਂ ਨੂੰ ਸ਼ੁੱਭਕਾਮਨਾਵਾਂ ਦੇਣ ਪਹੁੰਚੀ, ਵੇਖੋ ਤਸਵੀਰਾਂ।