ਸੈਫ-ਕਰੀਨਾ ਦੀ ਕ੍ਰਿਸਮਸ ਪਾਰਟੀ 'ਚ ਪਹੁੰਚੇ ਸਿਤਾਰੇ
ਕ੍ਰਿਸ਼ਮਾ ਕਪੂਰ ਇਸ ਪਾਰਟੀ ਨੂੰ ਕਿਵੇਂ ਮਿਸ ਕਰ ਸਕਦੀ ਸੀ। ਕ੍ਰਿਸ਼ਮਾ ਬਲੈਕ ਡਰੈੱਸ ਵਿੱਚ ਇੱਥੇ ਪਹੁੰਚੀ। (Photo: Manav Mangalani)
ਕੁਝ ਦਿਨ ਪਹਿਲਾਂ ਹੀ ਸਾਰਾ ਡੈਬਿਊ ਫਿਲਮ ਕੇਦਾਰਨਾਥ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਕੀਤੀ ਹੈ। (Photo: Manav Mangalani)
ਕੁਝ ਦਿਨ ਪਹਿਲਾਂ ਹੀ ਸਾਰਾ ਡੈਬਿਊ ਫਿਲਮ ਕੇਦਾਰਨਾਥ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਕੀਤੀ ਹੈ। (Photo: Manav Mangalani)
ਸਾਰਾ ਬਲੈਕ ਡਰੈੱਸ ਵਿੱਚ ਕਾਫੀ ਗਲੈਮਰਜ਼ ਨਜ਼ਰ ਆ ਰਹੀ ਸੀ। (Photo: Manav Mangalani)
ਪਿੰਕ ਗਾਊਨ ਵਿੱਚ ਸੋਹਾ ਅਲੀ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ। (Photo: Manav Mangalani)
ਸੈਫ ਦੀ ਬੇਟੀ ਸਾਰਾ ਅਲੀ ਖ਼ਾਨ ਵੀ ਇੱਥੇ ਪਹੁੰਚੀ। (Photo: Manav Mangalani)
ਸੈਫ ਦੀ ਭੈਣ ਸੋਹਾ ਅਲੀ ਖ਼ਾਨ ਵੀ ਕੁਨਾਲ ਖੇਮੂ ਨਾਲ ਪਹੁੰਚੀ। (Photo: Manav Mangalani)
ਕ੍ਰਿਸ਼ਮਾ ਇਸ ਪਾਰਟੀ ਵਿੱਚ ਆਪਣੇ ਬੁਆਏਫਰੈਂਡ ਸੰਦੀਪ ਨਾਲ ਪਹੁੰਚੀ ਸੀ। (Photo: Manav Mangalani)
ਕ੍ਰਿਸ਼ਮਾ ਕਪੂਰ ਇਸ ਪਾਰਟੀ ਨੂੰ ਕਿਵੇਂ ਮਿਸ ਕਰ ਸਕਦੀ ਸੀ। ਕ੍ਰਿਸ਼ਮਾ ਬਲੈਕ ਡਰੈੱਸ ਵਿੱਚ ਇੱਥੇ ਪਹੁੰਚੀ। (Photo: Manav Mangalani)
ਇਬਰਾਹਿਮ ਜਦ ਪਾਰਟੀ ਅਟੈਂਡ ਕਰਕੇ ਜਾ ਰਹੇ ਸੀ. ਉਸ ਵੇਲੇ ਤਸਵੀਰਾਂ ਖਿੱਚੀਆਂ ਗਈਆਂ। (Photo: Manav Mangalani)
ਇਸ ਪਾਰਟੀ ਨੂੰ ਅਟੈਂਡ ਕਰਨ ਸੈਫ ਦੇ ਬੇਟੇ ਇਬਰਾਹਿਮ ਵੀ ਪਹੁੰਚੇ। (Photo: Manav Mangalani)
ਅੱਜ ਕ੍ਰਿਸਮਸ ਦਿਹਾੜਾ ਪੂਰੇ ਦੇਸ਼ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਦਿਨ ਨੂੰ ਖਾਸ ਬਣਾਉਣ ਵਿੱਚ ਲੱਗੇ ਹਨ। ਕੱਲ੍ਹ ਅਭਿਨੇਤਾ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਆਪਣੇ ਘਰ ਕ੍ਰਿਸਮਸ ਪਾਰਟੀ ਰੱਖੀ ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਲੋਕ ਪਹੁੰਚੇ। ਦੇਖੋ ਤਸਵੀਰਾਂ (Photo: Manav Mangalani)