ਸੂਪਰਸਟਾਰ ਸਲਮਾਨ ਖਾਨ ਮਨਾਲੀ ਵਿੱਚ ਆਪਣੀ ਫਿਲਮ ਟਿਊਬਲਾਈਟ ਦੀ ਸ਼ੂਟਿੰਗ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਸਲਮਾਨ ਦੀਆਂ ਕੁਝ ਦਿਲਚਸਪ ਤਸਵੀਰਾਂ ਲੀਕ ਹੋਇਆਂ ਹਨ, ਵੇਖੋ ਤਸਵੀਰਾਂ।