ਸਲਮਾਨ ਸ਼ਾਹਰੁਖ ਨਾਲ ਇਹ ਜਨਾਬ ਵੀ ਕਰ ਰਹੇ ਸਾਈਕਲਿੰਗ
ਏਬੀਪੀ ਸਾਂਝਾ | 02 Jul 2016 11:54 AM (IST)
1
2
3
ਆਰਿਅਨ ਨੂੰ ਕਿਸੇ ਨੇ ਸਪੌਟ ਨਹੀਂ ਕੀਤਾ ਪਰ ਜੇ ਧਿਆਨ ਨਾਲ ਵੇਖਿਆ ਜਾਏ ਤਾਂ ਉਹ ਵੀ ਇਸ ਰੇਸ ਦਾ ਹਿੱਸਾ ਹਨ।
4
ਸ਼ਾਹਰੁਖ ਅਤੇ ਸਲਮਾਨ ਦੀ ਭਾਈਗਿਰੀ ਹਰ ਕਿਸੇ ਨੇ ਇਹਨਾਂ ਤਸਵੀਰਾਂ ਵਿੱਚ ਵੇਖੀ ਜਦ ਦੋਵੇਂ ਮੁੰਬਈ ਦੀਆਂ ਸੜਕਾਂ ਤੇ ਸਾਈਕਲਿੰਗ ਕਰਦੇ ਨਜ਼ਰ ਆਏ। ਪਰ ਇਹਨਾਂ ਸੂਪਰਸਟਾਰਸ ਨਾਲ ਕੋਈ ਹੋਰ ਵੀ ਸੀ, ਅੱਗੇ ਤਸਵੀਰਾਂ ਵਿੱਚ ਵੇਖੋ ਕੌਣ ਸੀ ਉਹ?
5
6
7
8
9
ਸਲਮਾਨ ਅਤੇ ਸ਼ਾਹਰੁਖ ਦੇ ਨਾਲ ਉਹਨਾਂ ਦੇ ਬੇਟੇ ਆਰਿਅਨ ਖਾਨ ਵੀ ਸਨ।