✕
  • ਹੋਮ

ਮੇਕਅੱਪ ਨਾਲ ਸਪਨਾ ਚੌਧਰੀ ਨੇ ਬਦਲਿਆ ਆਪਣਾ ਰੂਪ, ਤਸਵੀਰਾਂ ਦੇਖ ਹੋ ਜਾਓਗੇ ਹੈਰਾਨ

ਏਬੀਪੀ ਸਾਂਝਾ   |  14 Jul 2018 01:45 PM (IST)
ਮੇਕਅੱਪ ਨਾਲ ਸਪਨਾ ਚੌਧਰੀ ਨੇ ਬਦਲਿਆ ਆਪਣਾ ਰੂਪ, ਤਸਵੀਰਾਂ ਦੇਖ ਹੋ ਜਾਓਗੇ ਹੈਰਾਨ
1

ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ‘ਬਿੱਗ ਬੌਸ’ ਵਿੱਚ ਜਾਣ ਤੋਂ ਬਾਅਦ ਸਪਨਾ ਦਾ ਲੋਕਪ੍ਰਿਯਤਾ ਕਾਫੀ ਵਧ ਗਈ ਹੈ।

2

ਸਪਨੀ ਚੌਧਰੀ ਨੇ ਆਪਣੇ ਇੰਸਟਾਗਰਾਮ ਹੈਂਡਲਰ ’ਤੇ ਆਪਣੀਆਂ ਖ਼ੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ ਜਿਨ੍ਹਾਂ ਵਿੱਚ ਉਹ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ।

3

ਤਸਵੀਰਾਂ ਵਿੱਚ ਸਪਨਾ ਦਾ ਅੰਦਾਜ਼ ਇਕਦਮ ਟਰਾਂਸਫਾਰਮ ਹੋ ਗਿਆ ਹੈ। ਪ੍ਰਸ਼ੰਸਕ ਉਸ ਦੀ ਮਾਡਰਨ ਦਿੱਖ ਕਾਫੀ ਪਸੰਦ ਕਰ ਰਹੇ ਹਨ।

4

ਬੀਤੇ ਦਿਨ ਹੀ ਸਪਨਾ ਨੇ ਅਰਸ਼ੀ ਖ਼ਾਨ ਤੇ ਰਾਖੀ ਸਾਵੰਤ ਨਾਲ ਬਨਾਰਸ ਵਿੱਚ ਸਪਾ ਲੀਡਰ ਡਾ. ਬਹਾਦੁਰ ਸਿੰਘ ਯਾਦਵ ਦੇ ਮੁੰਡੇ ਦੇ ਵਿਆਹ ਵਿੱਚ ਸ਼ਿਰਕਤ ਕੀਤੀ ਸੀ।

5

ਪਿਛਲੇ ਦਿਨੀਂ ਸਪਨਾ ਚੌਧਰੀ ਦੇ ਭਰਾ ਦਾ ਵਿਆਹ ਹੋਇਆ ਜਿਸ ਵਿੱਚ ਬਿਗਬੌਸ ਦੇ ਕਈ ਸਿਤਾਰੇ ਨਜ਼ਰ ਆਏ।

6

ਇਸ ਗਾਣੇ ਬਾਅਦ ਲੋਕ ਉਸ ਦੀ ਬਾਲੀਵੁੱਡ ਐਂਟਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

7

ਸਪਨਾ ਚੌਧਰੀ ਆਪਣੇ ਫਿਟਨੈੱਸ ’ਤੇ ਪਹਿਲਾਂ ਨਾਲੋਂ ਵੱਧ ਧਿਆਨ ਦੇ ਰਹੀ ਹੈ। ਉਸ ਨੇ ਆਪਣਾ ਵਜ਼ਨ ਕਾਫੀ ਘੱਟ ਕਰ ਲਿਆ ਹੈ।

8

‘ਸੋਨੂ ਕੇ ਟੀਟੂ ਕੀ ਸਵੀਟੀ ਕੀ ਸ਼ਾਦੀ’ ਆਈਟਮ ਸੌਂਗ ’ਤੇ ਕਰ ਕੇ ਸਪਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਸਿਲਵਰ ਸਕਰੀਨ ’ਤੇ ਆਪਣੀ ਮੌਜੂਦਗੀ ਵੀ ਦਰਜ ਕਰਾ ਦਿੱਤੀ ਹੈ।

9

ਸਪਨਾ ਨੂੰ ਅਕਸਰ ਸੂਟ, ਸਾੜੀ ਜਾਂ ਲਹਿੰਗੇ ਵਿੱਚ ਹੀ ਵੇਖਿਆ ਜਾਂਦੀ ਹੈ। ਅਜਿਹੇ ਵਿੱਚ ਹੁਣ ਉਸ ਦਾ ਵੈਸਟਰਨ ਅੰਦਾਜ਼ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ।

10

ਹਰਿਆਣਵੀ ਡਾਂਸਰ ਤੇ ਬਿੱਗ ਬੌਸ 11 ਦੀ ਮੁਕਾਬਲੇਬਾਜ਼ ਰਹਿ ਚੁੱਕੀ ਸਪਨਾ ਚੌਧਰੀ ਕਾਫ਼ੀ ਸਮੇਂ ਤੋਂ ਆਪਣੇ ਬਾਲੀਵੁੱਡ ਡੈਬਿਊ ਸਬੰਧੀ ਲਾਈਮਲਾਈਟ ਵਿੱਚ ਬਣੀ ਹੋਈ ਹੈ ਪਰ ਇਸ ਵਾਰ ਕਾਰਨ ਕੁਝ ਹੋਰ ਹੀ ਹੈ।

  • ਹੋਮ
  • ਬਾਲੀਵੁੱਡ
  • ਮੇਕਅੱਪ ਨਾਲ ਸਪਨਾ ਚੌਧਰੀ ਨੇ ਬਦਲਿਆ ਆਪਣਾ ਰੂਪ, ਤਸਵੀਰਾਂ ਦੇਖ ਹੋ ਜਾਓਗੇ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.