✕
  • ਹੋਮ

ਸੈਫ਼ ਦੀ ਧੀ ਨੇ ਗਰਮੀਆਂ ਦੇ ਟਾਕਰੇ ਲਈ ਇੰਝ ਖਿੱਚੀ ਤਿਆਰੀ

ਏਬੀਪੀ ਸਾਂਝਾ   |  02 May 2018 08:13 PM (IST)
ਸੈਫ਼ ਦੀ ਧੀ ਨੇ ਗਰਮੀਆਂ ਦੇ ਟਾਕਰੇ ਲਈ ਇੰਝ ਖਿੱਚੀ ਤਿਆਰੀ
1

2

3

ਵੇਖੋ ਸਾਰਾ ਦੀਆਂ ਕੁਝ ਹੋਰ ਤਸਵੀਰਾਂ।

4

ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਸਾਰਾ ਫ਼ਿਲਮ ਕੇਦਾਰਨਾਥ ਤੋਂ ਬਾਲੀਵੁੱਡ ਵਿੱਚ ਸ਼ੁਰੂਆਤ ਕਰਨ ਜਾ ਰਹੀ ਹੈ।

5

ਸਾਰਾ ਛੇਤੀ ਹੀ ਫ਼ਿਲਮਾਂ ਵਿੱਚ ਸਰਗਰਮ ਹੋਣ ਜਾ ਰਹੀ ਹੈ।

6

ਅਦਾਕਾਰ ਸੈਫ਼ ਅਲੀ ਖ਼ਾਨ ਦੀ ਸਾਬਕਾ ਪਤਨੀ ਅੰਮ੍ਰਿਤਾ ਸਿੰਘ ਤੋਂ ਧੀ ਸਾਰਾ ਅਲੀ ਖ਼ਾਨ ਗਰਮੀ ਵਿੱਚ ਆਪਣੀਆਂ ਖਾਸ ਪੋਸ਼ਾਂਕਾਂ ਕੱਢ ਲਈਆਂ ਹਨ।

7

ਇਸ ਸਮੇਂ ਜਿੱਥੇ ਦੇਸ਼ ਵਿੱਚ ਗਰਮੀਆਂ ਦਾ ਅਸਰ ਲਗਾਤਾਰ ਵਧ ਰਿਹਾ ਹੈ, ਉੱਥੇ ਬਾਲੀਵੁੱਡ ਸਟਾਰਾਂ ਦੇ ਬੱਚਿਆਂ ਦੀ ਰੰਗ ਢੰਗ ਕੁਝ ਬਦਲ ਗਏ ਹਨ।

  • ਹੋਮ
  • ਬਾਲੀਵੁੱਡ
  • ਸੈਫ਼ ਦੀ ਧੀ ਨੇ ਗਰਮੀਆਂ ਦੇ ਟਾਕਰੇ ਲਈ ਇੰਝ ਖਿੱਚੀ ਤਿਆਰੀ
About us | Advertisement| Privacy policy
© Copyright@2026.ABP Network Private Limited. All rights reserved.