ਸਾਰਾ ਅਲੀ ਖ਼ਾਨ ਇਸ ਅੰਦਾਜ਼ 'ਚ ਆਈ ਨਜ਼ਰ, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 08 Aug 2019 03:28 PM (IST)
1
2
3
ਕੱਲ੍ਹ ਮੁੰਬਈ ਏਅਰਪੋਰਟ ‘ਤੇ ਸਾਰਾ ਆਪਣੀ ਫ਼ਿਲਮ ਦੀ ਸ਼ੂਟਿੰਗ ਖ਼ਤਮ ਕਰ ਲਖਨਊ ਤੋਂ ਵਾਪਸੀ ਕਰਦੀ ਨਜ਼ਰ ਆਈ।
4
5
6
ਸਾਰਾ ਇਨ੍ਹੀਂ ਦਿਨੀਂ ‘ਲਵ ਆਜ ਕੱਲ੍ਹ-2’ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਇਸ ਨੂੰ ਇਮਤਿਆਜ਼ ਅਲੀ ਡਾਇਰੈਕਟ ਕਰ ਰਹੇ ਹਨ। ਫ਼ਿਲਮ ‘ਚ ਉਸ ਨਾਲ ਕਾਰਤਿਕ ਆਰੀਅਨ ਵੀ ਨਜ਼ਰ ਆਉਣਗੇ।
7
ਸਾਰਾ ਨੂੰ ਬੀਤੇ ਦਿਨ ਏਅਰਪੋਰਟ ‘ਤੇ ਸਪੋਟ ਕੀਤਾ ਗਿਆ ਸੀ ਜਿੱਥੇ ਦੀਆਂ ਤਸਵੀਰਾਂ ‘ਚ ਉਹ ਬੇਹੱਦ ਥੱਕੀ ਹੋਈ ਨਜ਼ਰ ਆ ਰਹੀ ਸੀ।
8
ਸਾਰਾ ਅਲੀ ਖ਼ਾਨ ਅੱਜ ਮੁੰਬਈ ‘ਚ ਕੁਝ ਇਸ ਅੰਦਾਜ਼ ‘ਚ ਨਜ਼ਰ ਆਈ। ਸਾਰਾ ਇੱਕ ਸੈਲੂਨ ਤੋਂ ਬਾਹਰ ਆਉਂਦੇ ਸਮੇਂ ਕਾਫੀ ਫ੍ਰੈਸ਼ ਨਜ਼ਰ ਆ ਰਹੀ ਸੀ।