ਵਿਰੋਧੀ ਪਾਰਟੀਆਂ 'ਚ ਵੀ ਸੀ ਸੁਸ਼ਮਾ ਸਵਰਾਜ ਦੀ ਬੇਹੱਦ ਕਦਰ, ਭਾਸ਼ਨ ਨਾਲ ਜਿੱਤਦੇ ਸੀ ਦਿਲ
ਏਬੀਪੀ ਸਾਂਝਾ | 07 Aug 2019 11:57 AM (IST)
1
2
3
4
5
6
7
8
9
ਆਮ ਲੋਕਾਂ ਦੀ ਤਰ੍ਹਾਂ ਬੀ-ਟਾਉਨ ਸਿਤਾਰਿਆਂ ਨੂੰ ਵੀ ਇਸ ਖ਼ਬਰ ‘ਤੇ ਹੈਰਾਨੀ ਹੋ ਰਹੀ ਹੈ। ਅਜਿਹੇ ‘ਚ ਕਿਸ ਨੇ ਸੋਸ਼ਲ ਮੀਡੀਆ ‘ਤੇ ਸੁਸ਼ਮਾ ਸਵਰਾਜ ਲਈ ਕੀ ਕਿਹਾ ਤੁਸੀਂ ਆਪ ਹੀ ਵੇਖ ਲਓ।
10
ਬੀਤੇ ਦਿਨੀਂ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਇਸ ਤੋਂ ਬਾਅਦ ਬਾਲੀਵੁੱਡ ਸਿਤਾਰੇ ਵੀ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਦੁਆ ਕਰ ਰਹੇ ਹਨ।