ਵਿਆਹ ਤੋਂ 10 ਸਾਲ ਬਾਅਦ ਮਾਂ ਬਣੇਗੀ ਐਕਟਰਸ ਸਾਰਾ ਅਰਫੀਨ ਖ਼ਾਨ, ਬੇਬੀ ਸ਼ਾਵਰ ਦੀਆਂ ਤਸਵੀਰਾਂ ਵਾਇਰਲ
2009 ‘ਚ ਅਰਫੀਨ ਖ਼ਾਨ ਨੇ ਵਿਆਹ ਕੀਤਾ ਸੀ ਤੇ ਹੁਣ ਜਾ ਕੇ ਉਹ ਫੈਮਿਲੀ ਪਲਾਨ ਵੱਲ ਵਧੀ ਹੈ।
ਬੇਬੀ ਬੰਪ ਨਾਲ ਸਾਰਾ ਨੇ ਆਪਣੇ ਕਾਫੀ ਫੋਟੋਸ਼ੂਟ ਕਰਵਾਏ ਹਨ। ਸਾਰਾ ਵਿਆਹ ਦੇ 10 ਸਾਲ ਬਾਅਦ ਮਾਂ ਬਣ ਰਹੀ ਹੈ।
ਇਹ ਸਾਰਾ ਦਾ ਪਹਿਲਾ ਬੱਚਾ ਹੈ ਜਿਸ ਲਈ ਉਹ ਕਾਫੀ ਐਕਸਾਈਟਿਡ ਹੈ।
ਸਾਰਾ ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵੀ ਖੂਬ ਐਕਟਿਵ ਰਹੀ। ਸਾਰਾ ਨੇ ਗਰਭਵਤੀ ਹੋਣ ਦੌਰਾਨ ਵੀ ਫੋਟੋਸ਼ੂਟ ਕਰਵਾਏ ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ।
ਸਾਰਾ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਖੂਬ ਐਂਜੂਆਏ ਕਰ ਰਹੀ ਹੈ।
ਇਸ ਫੰਕਸ਼ਨ ਦੀਆਂ ਸਾਰੀਆਂ ਤਸਵੀਰਾਂ ਸਾਰਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਫੈਨਸ ਲਈ ਸ਼ੇਅਰ ਕੀਤੀਆਂ ਜਿਸ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ।
ਸਾਰਾ ਨੇ ਆਪਣੇ ਬੇਬੀ ਸ਼ਾਵਰ ਸੈਰੇਮਨੀ ‘ਚ ਕਾਫੀ ਖਾਸ ਅੰਦਾਜ਼ ‘ਚ ਬੇਬੀ ਬੰਪ ਨੂੰ ਫਲੌਂਟ ਕੀਤਾ।
ਇਸ ਦੌਰਾਨ ਸਾਰਾ ਆਪਣੀਆਂ ਦੋਸਤਾਂ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ।
ਟੀਵੀ ਸੀਰੀਅਲ ‘ਜਮਾਈ ਰਾਜਾ’ ਫੇਮ ਐਕਟਰਸ ਸਾਰਾ ਅਰਫੀਨ ਖ਼ਾਨ ਜਲਦੀ ਹੀ ਮਾਂ ਬਣਨ ਵਾਲੀ ਹੈ। ਅਜਿਹੇ ‘ਚ ਹਾਲ ਹੀ ‘ਚ ਉਸ ਨੇ ਬੇਬੀ ਸ਼ਾਵਰ ਸੈਰੇਮਨੀ ਕੀਤੀ।