'ਆਰਟੀਕਲ 15' ਦੇਖਣ ਆਏ ਸ਼ਾਹਰੁਖ ਸਣੇ ਕਈ ਵੱਡੇ ਸਿਤਾਰੇ
ਸ਼ਾਹਰੁਖ ਖ਼ਾਨ, ਅਨੁਭਵ ਸਿਨ੍ਹਾ ਦੇ ਚੰਗੇ ਦੋਸਤ ਮੰਨੇ ਜਾਂਦੇ ਹਨ। ਅਨੁਭਵ ਸਿਨ੍ਹਾ ਨੇ ਆਪਣੀ ਫ਼ਿਲਮ ‘ਰਾ-ਵਨ’ ਦਾ ਵੀ ਡਾਇਰੈਕਸ਼ਨ ਕੀਤਾ ਹੈ। ‘ਆਰਟੀਕਲ-15’ ਦੀ ਸਕਰੀਨਿੰਗ ‘ਚ ਪਹੁੰਚੇ ਸ਼ਾਹਰੁਖ ਨੇ ਆਯੂਸ਼ਮਾਨ ਤੇ ਅਭਿਨਵ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।
ਇਸ ਸਕਰੀਨਿੰਗ ‘ਚ ਵਿੱਕੀ ਕੌਸਲ ਨੂੰ ਵੀ ਸਪੋਟ ਕੀਤਾ ਗਿਆ।
ਐਕਟਰਸ ਸਵਰਾ ਭਾਸਕਰ ਦੇ ਨਾਲ ‘ਗਲੀ ਬੁਆਏ’ ਦੇ ਐਕਟਰ ਵਿਜੈ ਵਰਮਾ ਵੀ ਇਸ ਸਕਰੀਨਿੰਗ ‘ਚ ਨਜ਼ਰ ਆਏ।
ਇਸ ਤੋਂ ਇਲਾਵਾ ਇੱਥੇ ਆਯੂਸ਼ ਦਾ ਭਰਾ ਐਕਟਰ ਅਪਾਰਸ਼ਕਤੀ ਖੁਰਾਨਾ ਆਪਣੀ ਪਤਨੀ ਆਕ੍ਰਿਤੀ ਖੁਰਾਨਾ ਨਾਲ ਪਹੁੰਚਿਆ।
ਐਕਟਰਸ ਨੀਨਾ ਗੁਪਤਾ ਵੀ ‘ਆਰਟੀਕਲ-15’ ਨੂੰ ਦੇਖਣ ਪਹੁੰਚੀ।
ਫ਼ਿਲਮ ‘ਚ ਅਹਿਮ ਕਿਰਦਾਰ ਕਰਨ ਵਾਲੀ ਸਯਾਮੀ ਗੁਪਤਾ ਨੇ ਇਸ ਮੌਕੇ ਖੂਬਸੂਰਤ ਸਾੜੀ ਲਾਈ ਸੀ।
ਟੀਵੀ ਐਕਟਰਸ ਤੇ ਮਾਡਲ ਕ੍ਰਿਸਟਲ ਡਿਸੂਜ਼ਾ ਵੀ ਸਕਰੀਨਿੰਗ ਦਾ ਹਿੱਸਾ ਬਣੀ।
ਇਸ ਖਾਸ ਸਕਰੀਨਿੰਗ ‘ਚ ਫ਼ਿਲਮ ਦੀ ਲੀਡ ਐਕਟਰ ਆਯੂਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਿਅਪ ਵੀ ਨਜ਼ਰ ਆਈ। ਫ਼ਿਲਮ 28 ਜੂਨ ਨੂੰ ਰਿਲੀਜ਼ ਹੋ ਰਹੀ ਹੈ।
ਫ਼ਿਲਮ ਦੀ ਸਕਰੀਨਿੰਗ ‘ਚ ਐਕਟਰ ਸੁਨੀਲ ਸ਼ੈਟੀ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਜੀਨਸ ਤੇ ਵ੍ਹਾਈਟ ਸ਼ਰਟ ਪਾਈ ਸੀ।
ਬੀਤੀ ਰਾਤ ਮੁੰਬਈ ‘ਚ ਅਨੁਭਵ ਸਿਨ੍ਹਾ ਦੀ ਡਾਇਰੈਕਸ਼ਨ ‘ਚ ਬਣੀ ਫ਼ਿਲਮ ‘ਆਰਟੀਕਲ 15’ ਦੀ ਸਪੈਸ਼ਲ ਸਕਰੀਨਿੰਗ ਕੀਤੀ ਗਈ। ਇਸ ‘ਚ ਸ਼ਾਹਰੁਖ ਖ਼ਾਨ, ਸੁਨੀਲ ਸ਼ੈੱਟੀ, ਵਿੱਕੀ ਕੌਸ਼ਲ, ਕਿਰਤੀ ਖਰਬੰਦਾ ਤੇ ਸਵਰਾ ਭਾਸਕਰ ਜਿਹੇ ਸਿਤਾਰੇ ਨਜ਼ਰ ਆਏ।