✕
  • ਹੋਮ

ਦਿਸ਼ਾ ਪਟਾਨੀ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਤਸਵੀਰਾਂ, ਵੇਖ ਹੋ ਜਾਓਗੇ ਹੈਰਾਨ

ਏਬੀਪੀ ਸਾਂਝਾ   |  26 Jun 2019 05:28 PM (IST)
1

2

ਦਿਸ਼ਾ ਦੀ ਤਸਵੀਰਾਂ ਕਰਕੇ ਹੀ ਉਸ ਨੂੰ ਇੰਸਟਾਗ੍ਰਾਮ ‘ਤੇ 22.5 ਮਿਲੀਅਨ ਲੋਕ ਫੌਲੋ ਕਰਦੇ ਹਨ।

3

ਪਟਾਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ। ਉਸ ਨੇ ਕੇਵਿਨਕਲੇਨ ਲੌਂਜਰੀ ਬ੍ਰਾਂਡ ਨੂੰ ਪ੍ਰਮੋਟ ਕਰਨ ਲਈ ਕਈ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹੋਇਆਂ ਹਨ।

4

ਦਿਸ਼ਾ ਅਸਕਰ ਹੌਟ ਅੰਦਾਜ਼ ‘ਚ ਡਾਂਸ ਕਰਦੇ ਤੇ ਬਿਕਨੀ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਨਜ਼ਰ ਆਉਂਦੀ ਰਹਿੰਦੀ ਹੈ।

5

ਇੱਕ ਵਾਰ ਫੇਰ ਅੱਜ ਅਸੀਂ ਤੁਹਾਨੂੰ ਦਿਸ਼ਾ ਪਟਾਨੀ ਦੀ ਲੇਟੇਸਟ ਹੌਟ ਤਸਵੀਰਾਂ ਦਿਖਾ ਰਹੇ ਹਾਂ ਜਿਸ ‘ਚ ਉਹ ਕੇਵਿਨਕਲੇਨ ਬ੍ਰਾਂਡ ਨੂੰ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ।

6

ਬਾਲੀਵੁੱਡ ਐਕਟਰਸ ਦਿਸ਼ਾ ਪਟਾਨੀ ਅਕਸਰ ਹੌਟ ਅੰਦਾਜ਼ ‘ਚ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਪੋਸਟ ਕਰਦੀ ਰਹਿੰਦੀ ਹੈ।

  • ਹੋਮ
  • ਬਾਲੀਵੁੱਡ
  • ਦਿਸ਼ਾ ਪਟਾਨੀ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਤਸਵੀਰਾਂ, ਵੇਖ ਹੋ ਜਾਓਗੇ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.