‘ਇਸ਼ਕਜ਼ਾਦੇ’ ਦੇ ਬਚਪਨ ਦੀਆਂ ਕੁਝ ਬੈਸਟ ਤਸਵੀਰਾਂ
ਏਬੀਪੀ ਸਾਂਝਾ | 26 Jun 2018 03:17 PM (IST)
1
2
3
4
5
6
7
ਅਰਜੁਨ ਕਪੂਰ 33 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਆਪਣੇ ਫ਼ਿਲਮੀ ਸਫਰ ਤੋਂ ਪਹਿਲਾਂ ਨਿਖਿਲ ਅਡਵਾਨੀ ਨੂੰ ਅਸਿਸਟੈਂਟ ਡਾਇਰੈਕਟਰ ਵਜੋਂ ਜੁਆਇਨ ਕੀਤਾ ਸੀ।
8
9
ਫ਼ਿਲਮਾਂ ‘ਚ ਡੈਬਿਊ ਕਰਨ ਤੋਂ ਪਹਿਲਾਂ ਅਰਜੁਨ ਕਾਫੀ ਮੋਟੇ ਸੀ। ਅਰਜੁਨ ਨੇ ਆਪਣਾ ਕਾਫੀ ਭਾਰ ਘਟਾ ਕੇ ਸ਼ਾਨਦਾਰ ਬਾਡੀ ਬਣਾਈ। ਅਰਜੁਨ ਦੇ ਜਨਮ ਦਿਨ ਮੌਕੇ ਆਓ ਨਜ਼ਰ ਪਾਉਂਦੇ ਹਾਂ ਅਰਜੁਨ ਦੇ ਬਚਪਨ ਦੀਆਂ ਕੁਝ ਦਿਲਚਸਪ ਤਸਵੀਰਾਂ ‘ਤੇ।
10
ਛੇ ਸਾਲ ਦੇ ਆਪਣੇ ਫ਼ਿਲਮੀ ਕਰੀਅਰ ‘ਚ ਅਰਜੁਨ ਨੇ ਕੁਝ ਵਧੀਆ ਫ਼ਿਲਮਾਂ ਵੀ ਕੀਤੀਆਂ ਹਨ, ਜਿਨ੍ਹਾਂ ‘ਚ ‘ਫਾਈਂਗਿੰਗ ਫੈਨੀ’, ‘ਇਸ਼ਕਜ਼ਾਦੇ’, ‘2 ਸਟੇਟਸ’ ਤੇ ‘ਕੀ ਐਂਡ ਕਾ’ ਸ਼ਾਮਲ ਹਨ। ਇਸ ਦੇ ਨਾਲ ਹੀ ਸ਼੍ਰੀਦੇਵੀ ਦੀ ਮੌਤ ਮਗਰੋਂ ਉਹ ਹੁਣ ਆਪਣੀਆਂ ਭੈਣਾਂ ਤੇ ਪਿਓ ਬੋਨੀ ਕਪੂਰ ਨੂੰ ਚੰਗੀ ਤਰ੍ਹਾਂ ਸਾਂਭ ਰਹੇ ਹਨ।
11
ਇਸ ਮਗਰੋਂ ਅਰਜੁਨ ਨੇ 2012 ‘ਚ ਆਈ ਫ਼ਿਲਮ ‘ਇਸ਼ਕਜ਼ਾਦੇ’ ਤੋਂ ਬਾਲੀਵੁੱਡ `ਚ ਐਂਟਰੀ ਮਾਰੀ। ਅਰਜੁਨ ਨੇ 1985 ‘ਚ ਬੋਨੀ ਕਪੂਰ ਤੇ ਮੋਨਾ ਕਪੂਰ ਦੇ ਘਰ ਜਨਮ ਲਿਆ, ਜੋ ਪਹਿਲਾਂ ਹੀ ਫ਼ਿਲਮੀ ਜਗਤ ਨਾਲ ਜੁੜੇ ਹੋਏ ਸੀ।