ਮੋਟੇ ਹਾਂ ਤਾਂ ਕੀ ਹੋਇਆ, ਇਸ ਹੁਸੀਨਾ ਨੇ ਲੁੱਟਿਆ ਦੁਨੀਆ ਦਾ ਦਿਲ
ਏਬੀਪੀ ਸਾਂਝਾ | 04 Jun 2019 12:40 PM (IST)
1
ਟੇਸ ਨੂੰ ਇੰਸਟਾਗ੍ਰਾਮ ‘ਤੇ 1.9 ਮਿਲੀਅਨ ਫੌਲੋਅਰਸ ਹਨ ਪਰ ਉਸ ਦੀ ਇਹ ਤਸਵੀਰਾਂ ਦੇਖ ਉਸ ਦੇ ਫੌਲੋਅਰਸ ਦੀ ਗਿਣਤੀ ਵਧਣ ਵਾਲੀ ਹੈ।
2
ਰੋਰ ਸੁਪਰ ਮਾਡਲ ਟੇਸ ਅਕਸਰ ਆਪਣੀ ਹੌਟ ਤਸਵੀਰਾਂ ਇੰਸਟਾਗ੍ਰਾਮ ‘ਤੇ ਪੋਸਟ ਕਰਦੀ ਹੈ। ਇਸ ਕਾਰਨ ਟੇਸ ਦੇ ਚਾਹੁਣ ਵਾਲਿਆਂ ਦੀ ਕਮੀ ਨਹੀਂ।
3
ਟੇਸ ਦੀ ਇਹ ਤਸਵੀਰ ਦੇਖ ਹਰ ਕੋਈ ਹੈਰਾਨ ਰਹਿ ਗਿਆ। ਹਾਲ ਹੀ ‘ਚ ਕਾਸਮੋਪੋਲਿਟੀਨ ਮੈਗਜ਼ੀਨ ਦੇ ਕਵਰ ਪੇਜ਼ ‘ਤੇ ਆ ਕੇ ਟੇਸ ਸੁਰਖੀਆਂ ‘ਚ ਰਹੀ ਸੀ।
4
ਇਸ ਤੋਂ ਪਹਿਲਾਂ ਵੀ ਟੇਸ ਯੋਗ ਕਰਨ ਦੌਰਾਨ ਕਾਫੀ ਚਰਚਾ ‘ਚ ਆਈ ਸੀ। ਟੇਸ ਨੇ ਵੀਡੀਓ ਤੇ ਫੋਟੋ ਪੋਸਟ ਕੀਤੀ ਸੀ ਜਿਸ ‘ਚ ਉਹ ਆਪਣੇ ਸਾਥੀ ਨਾਲ ਯੋਗ ਕਰਨ ਦੇ ਅੰਦਾਜ਼ ‘ਚ ਨਜ਼ਰ ਆਈ ਸੀ।
5
ਕਈ ਲੋਕ ਮੋਟੇ ਹੋਣ 'ਤੇ ਝੁਰਦੇ ਰਹਿੰਦੇ ਹਨ ਪਰ ਇਸ ਮਹਿਲਾ ਨੇ ਮੋਟੇ ਹੋਣ ਦੇ ਬਾਵਜੂਦ ਦੁਨੀਆ ਦਾ ਦਿਲ ਜਿੱਤਿਆ ਹੈ। ਪਲੱਸ ਸਾਈਜ਼ ਮਾਡਲ ਟੇਸ ਅੱਜਕੱਲ੍ਹ ਮੈਕਸੀਕੋ ‘ਚ ਛੁੱਟੀਆਂ ਨੂੰ ਇੰਜੂਆਏ ਕਰ ਰਹੀ ਹੈ। ਇਸ ਦੌਰਾਨ ਟੇਸ ਨੇ ਆਪਣੀ ਕਈ ਹੌਟ ਤਸਵੀਰਾਂ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ