✕
  • ਹੋਮ

ਕਿਮ ਦੀ ਛੋਟੀ ਭੈਣ ਕਾਇਲੀ ਦੇ ਫੋਟੋਸ਼ੂਟ ਦੇ ਚੁਫੇਰੇ ਚਰਚਾ

ਏਬੀਪੀ ਸਾਂਝਾ   |  16 Jan 2019 04:06 PM (IST)
1

2

3

4

5

ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਆਪਣੇ 124 ਮਿਲੀਅਨ ਫੈਨਸ ਲਈ ਕਾਇਲੀ ਨੇ ਲਿਖਿਆ ਅਜਿਹਾ ਲੱਗ ਰਿਹਾ ਹੈ ਜਿਵੇਂ ਉਸ ਨੇ ਪਿੰਕ ਸ਼ਤੁਰਮੁਰਗ ਦੇ ਖੰਭ ਪਾਏ ਹੋਏ ਹਨ।

6

ਆਪਣੇ ਬਿਊਟੀ ਐਂਪਾਇਰ ਦੀ 900 ਮਿਲੀਅਨ ਡਾਲਰ ਦੀ ਮਾਲਕਣ ਕਾਇਲੀ ਨੇ ਇਹ ਫੋਟੋਸ਼ੂਟ ਆਪਣੇ ਕਾਸਮੈਟਿਕ ਪ੍ਰੋਡਕਟਸ ਨੂੰ ਪ੍ਰਮੋਟ ਕਰਨ ਲਈ ਕਰਵਾਇਆ ਹੈ।

7

ਫੋਟੋਸ਼ੂਟ ‘ਚ ਉਹ ਕਾਫੀ ਗਲੈਮਸਰ ਪੌਜ਼ ਦਿੰਦੀ ਨਜ਼ਰ ਆ ਰਹੀ ਹੈ।

8

21 ਸਾਲਾਂ ਦੀ ਕਾਇਲੀ ਨੇ ਇਸ ਫੋਟੋਸ਼ੂਟ ਲਈ ਗੁਲਾਬੀ ਰੰਗ ਦਾ ਫੈਦਰ ਪਾਇਆ ਹੈ।

9

ਕਿਮ ਕਰਦਾਸ਼ੀਆਂ ਦੀ ਛੋਟੀ ਭੈਣ ਕਾਇਲੀ ਜੇਨਰ ਆਪਣੇ ਫੋਟੋਸ਼ੂਟ ਕਰਕੇ ਕਾਫੀ ਸੁਰਖੀਆਂ ‘ਚ ਹੈ।

  • ਹੋਮ
  • ਬਾਲੀਵੁੱਡ
  • ਕਿਮ ਦੀ ਛੋਟੀ ਭੈਣ ਕਾਇਲੀ ਦੇ ਫੋਟੋਸ਼ੂਟ ਦੇ ਚੁਫੇਰੇ ਚਰਚਾ
About us | Advertisement| Privacy policy
© Copyright@2026.ABP Network Private Limited. All rights reserved.