ਸੋਸ਼ਲ ਮੀਡੀਆ 'ਤੇ ਛਾਅ ਗਈ ‘ਗੇਮਸ ਆਫ਼ ਥ੍ਰੋਨਸ’ ਦੀ ਅਦਾਕਾਰਾ ਤੇ ਪ੍ਰਿਅੰਕਾ ਦੀ ਜਠਾਨੀ
ਏਬੀਪੀ ਸਾਂਝਾ | 29 May 2019 03:13 PM (IST)
1
2
3
4
5
6
7
8
9
10
ਫੈਨਸ ਨੂੰ ਆਟੋਗ੍ਰਾਫੀ ਦਿੰਦੇ ਹਨ ਸੋਫੀ ਟਰਨਰ।
11
ਸਿਰਫ ਤਸਵੀਰਾਂ ਹੀ ਨਹੀਂ ਸੋਫੀ ਨੇ ਖੂਬ ਸੈਲਫੀਆਂ ਵੀ ਕਲਿੱਕ ਕੀਤੀਆਂ।
12
ਸੋਫੀ ਨੇ ਇਸ ਦੌਰਾਨ ਫੈਨਸ ਨਾਲ ਖੂਬ ਤਸਵੀਰਾਂ ਕਲਿੱਕ ਕਰਵਾਈਆਂ।
13
ਸੋਫੀ ਨੇ ਇਸ ਦੌਰਾਨ ਟ੍ਰਾਂਸਪੈਰੇਂਟ ਡ੍ਰੈੱਸ ਪਾਈ ਸੀ ਜਿਸ ‘ਚ ਉਸ ਦੇ ਅੰਦਰੂਨੀ ਕੱਪੜੇ ਵੀ ਨਜ਼ਰ ਆ ਰਹੇ ਸੀ।
14
ਸਾਊਥ ਕੋਰੀਆ ‘ਚ ਹੋਏ “X-Men: Dark Phoenix” ਫ਼ਿਲਮ ਦੇ ਪ੍ਰੀਮੀਅਰ ਦੌਰਾਨ ਸੋਫੀ ਬੇਹੱਦ ਖੂਬਸੂਰਤ ਲੱਗ ਰਹੀ ਸੀ
15
‘ਗੇਮਸ ਆਫ਼ ਥ੍ਰੋਨਸ’ ਸੀਰੀਜ਼ ਦੀ ਐਕਟਰਸ ਤੇ ਸਿੰਗਰ ਜੋ ਜੋਨਸ ਦੀ ਪਤਨੀ ਸੋਫੀ ਟਰਨਰ ਹਾਲ ਹੀ ‘ਚ ਆਪਣੀ ਫ਼ਿਲਮ ਦੇ ਪ੍ਰੀਮੀਅਰ ‘ਤੇ ਪਹੁੰਚੀ।