ਇਸ ਹਸੀਨਾ ਦੇ ਗਲੈਮਰਸ ਅੰਦਾਜ਼ ਨੇ ਪਾਰਟੀ 'ਚ ਢਾਹਿਆ ਕਹਿਰ
ਏਬੀਪੀ ਸਾਂਝਾ
Updated at:
06 Jun 2019 04:12 PM (IST)
1
Download ABP Live App and Watch All Latest Videos
View In App2
ਮਾਡਲ ਅਤੇ ਸਿੰਗਰ ਕਰਟਨੀ ਸਟੋਡੇਨ ਹਾਲ ਹੀ 'ਚ ਇੱਕ ਸਮਾਗਮ 'ਚ ਬੇਹੱਦ ਖ਼ੂਬਸੂਰਤ ਅੰਦਾਜ਼ 'ਚ ਨਜ਼ਰ ਆਈ।
3
ਈਵੈਂਟ 'ਚ ਸ਼ਿਰਕਤ ਕਰਨ ਦੌਰਾਨ ਉਸ ਨੇ ਕਈ ਤਸਵੀਰਾਂ ਖਿਚਵਾਈਆਂ।
4
ਇਸ ਲੁੱਕ 'ਚ ਕਰਟਨੀ ਕਾਫੀ ਖ਼ੂਬਸੂਰਤ ਲੱਗ ਰਹੀ ਸੀ।
5
ਇਸ ਈਵੈਂਟ 'ਚ ਕਰਟਨੀ ਨੇ ਸਕਾਈ ਬਲੂਡ ਹੌਟ ਡ੍ਰੈਸ ਪਾਈ ਹੋਈ ਸੀ।
6
ਇਹ ਈਵੈਂਟ ਵੈਸਟ ਹਾਲੀਵੁੱਡ ਕੈਲੀਫੋਰਨੀਆ ਦੇ ਓਕ 'ਚ ਕੀਤਾ ਗਿਆ ਸੀ।
7
ਕਰਨਟੀ ਸਟੋਡੇਨ ਜਨਮ ਦਿਨ ਪਾਰਟੀ ਦੇ ਜਸ਼ਨ ਮਨਾਉਣ ਅਤੇ ਕਿਸੇ ਉਤਪਾਦ ਦੀ ਘੁੰਡ ਚੁਕਾਈ ਮੌਕੇ ਪਹੁੰਚੀ ਸੀ।
- - - - - - - - - Advertisement - - - - - - - - -