✕
  • ਹੋਮ

Sacred Games ਦੀ ਅਦਾਕਾਰਾ ਨੋਰੋਜੀ ਪੰਜਾਬੀ ਸਣੇ ਬੋਲਦੀ ਸੱਤ ਜ਼ੁਬਾਨਾਂ, ਵੇਖੋ ਖੂਬਸੂਰਤ ਤਸਵੀਰਾਂ

ਏਬੀਪੀ ਸਾਂਝਾ   |  26 Jul 2019 02:56 PM (IST)
1

2

3

ਉਸ ਨੂੰ ਸੱਤ ਭਾਸ਼ਾਵਾਂ ਬੋਲਣੀਆਂ ਆਉਂਦੀਆਂ ਹਨ ਜਿਨ੍ਹਾਂ ‘ਚ ਅੰਗਰੇਜ਼ੀ, ਜਰਮਨ, ਫਰੈਂਚ, ਉਰਦੂ, ਫਾਰਸੀ, ਹਿੰਦੀ ਅਤੇ ਪੰਜਾਬੀ ਸ਼ਾਮਲ ਹਨ।

4

ਨੋਰੋਜੀ ਨੇ ‘ਸੈਕਰੇਡ ਗੇਮਸ’ ‘ਚ ਜ਼ੋਇਆ ਮਿਰਜ਼ਾ ਦਾ ਰੋਲ ਕੀਤਾ ਸੀ। ਉਹ ਸ਼ਾਹਰੁਖ ਦੇ ਨਾਲ ਵੀ ਇੱਕ ਐਡ ਫ਼ਿਲਮ ‘ਚ ਵੀ ਨਜ਼ਰ ਆ ਚੁੱਕੀ ਹੈ।

5

6

7

ਅਦਾਕਾਰਾ ਅਤੇ ਮਾਡਲ ਏਲਨਾਜ਼ ਨੋਰੋਜੀ (Elnaaz Norouzi) ਨੇ ਇੰਸਟਾਗ੍ਰਾਮ ‘ਤੇ ਆਪਣੀ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਹੋ ਰਹੀਆਂ ਹਨ।

8

ਏਲਾਨਜ਼ ਨੋਰੋਜੀ ਨੇ ਨੈੱਟਫਲਿਕਸ ‘ਤੇ ਪਹਿਲੀ ਭਾਰਤੀ ਵੈੱਬ ਸੀਰੀਜ਼ ‘ਸੈਕ੍ਰੇਡ ਗੇਮਸ’ ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਪੰਜਾਬੀ ਫ਼ਿਲਮ ‘ਖਿੱਦੋ-ਖੁੰਡੀ’ ‘ਚ ਰਣਜੀਤ ਬਾਵਾ ਨਾਲ ਨਜ਼ਰ ਆਈ ਸੀ।

  • ਹੋਮ
  • ਬਾਲੀਵੁੱਡ
  • Sacred Games ਦੀ ਅਦਾਕਾਰਾ ਨੋਰੋਜੀ ਪੰਜਾਬੀ ਸਣੇ ਬੋਲਦੀ ਸੱਤ ਜ਼ੁਬਾਨਾਂ, ਵੇਖੋ ਖੂਬਸੂਰਤ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.