ਜਨਤਾ ਵੇਖਦੀ ਹੀ ਰਹਿ ਗਈ ਸੈਲੇਨਾ ਗੋਮੇਜ ਦਾ ਇਹ ਰੂਪ
ਏਬੀਪੀ ਸਾਂਝਾ
Updated at:
11 Jun 2019 03:14 PM (IST)
1
ਸੈਲੇਨਾ ਦੀ ਇਸ ਹਾਫ਼ ਸ਼ੋਲਡਰ ਡ੍ਰੈੱਸ ਦਾ ਨੈਕ ਕਾਫੀ ਡੀਪ ਸੀ ਜਿਸ ‘ਚ ਉਹ ਕਾਫੀ ਗਲੈਮਰਸ ਨਜ਼ਰ ਆ ਰਹੀ ਸੀ।
Download ABP Live App and Watch All Latest Videos
View In App2
ਇਹ ਪ੍ਰੀਮੀਅਰ ਨਿਊਯਾਰਕ ਦੇ ਮਾਰਡਨ ਆਰਟ ਮਿਊਜ਼ੀਅਮ ‘ਚ ਹੋਇਆ ਸੀ। ਇਸ ਦੌਰਾਨ ਉਸ ਨੇ ਬਲੈਕ ਫਰ ਸ਼ਾਰਟ ਡ੍ਰੈੱਸ ਪਾਈ ਸੀ।
3
ਹਾਲ ਹੀ ਚ’ ਸੈਲੇਨਾ “The Dead Don't Die” ਦੇ ਪ੍ਰੀਮੀਅਰ ‘ਚ ਨਜ਼ਰ ਆਈ।
4
ਸੈਲੇਨਾ ਦਾ ਸਟਾਈਲ ਤੇ ਫੈਸ਼ਨ ਦੋਵੇਂ ਹੀ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ।
5
ਸਿੰਗਰ ਤੇ ਹਾਲੀਵੁੱਡ ਐਕਟਰਸ ਸੈਲੇਨਾ ਗੋਮੇਜ ਜਦੋਂ ਵੀ ਕਿਸੇ ਇਵੈਂਟ ‘ਚ ਸ਼ਿਰਕਤ ਕਰਦੀ ਹੈ ਤਾਂ ਉਹ ਉਸ ਨੂੰ ਯਾਦਗਾਰ ਬਣਾ ਹੀ ਦਿੰਦੀ ਹੈ।
- - - - - - - - - Advertisement - - - - - - - - -