✕
  • ਹੋਮ

ਏਅਰਪੋਰਟ 'ਤੇ ਕੁਝ ਇਸ ਅੰਦਾਜ਼ 'ਚ ਨਜ਼ਰ ਆਏ ਸ਼ਾਹਰੁਖ-ਅਬਰਾਮ

ਏਬੀਪੀ ਸਾਂਝਾ   |  19 Mar 2019 04:27 PM (IST)
1

2

ਖ਼ਬਰਾਂ ਨੇ ਕਿ ਸ਼ਾਹਰੁਖ 'ਜ਼ੀਰੋ' ਦੇ ਫਲੌਪ ਹੋਣ ਤੋਂ ਬਾਅਦ ਡਿਪ੍ਰੈਸ਼ਨ 'ਚ ਚਲੇ ਗਏ ਸੀ।

3

ਅਬ੍ਰਾਹਮ ਵੀ ਆਪਣਾ ਮੂੰਹ ਮੀਡੀਆ ਤੋਂ ਲੁਕਾਉਂਦੇ ਨਜ਼ਰ ਆਏ ਜਿਸ ਲਈ ਉਨ੍ਹਾਂ ਨੇ ਇੱਕ ਖਿਡੌਣੇ ਨਾਲ ਖੁਦ ਦਾ ਮੂੰਹ ਲੁੱਕਾ ਲਿਆ।

4

ਮੁੰਬਈ ਏਅਰਪੋਰਟ 'ਤੇ ਸ਼ਾਹਰੁਖ ਹੈਟ 'ਚ ਨਜ਼ਰ ਆਏ। ਇਸ ਨੂੰ ਦੇਖ ਇੰਝ ਲੱਗ ਰਿਹਾ ਸੀ ਕਿ ਉਹ ਮੀਡੀਆ ਤੋਂ ਆਪਣਾ ਮੂੰਹ ਲੁਕਾ ਰਹੇ ਹਨ।

5

ਸੋਸ਼ਲ ਮੀਡੀਆ 'ਤੇ ਸ਼ਾਹਰੁਖ ਤੇ ਅਬ੍ਰਾਹਮ ਦੀਆਂ ਤਸਵੀਰਾਂ ਫੈਨਸ ਨੂੰ ਖੂਬ ਪਸੰਦ ਆ ਰਹੀਆਂ ਹਨ।

6

ਮੰਗਲਵਾਰ ਨੂੰ ਕਿੰਗ ਖ਼ਾਨ ਬੇਟੇ ਸ਼ਾਹਰੁਖ ਨਾਲ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਉਹ ਆਪਣੇ ਬੇਟੇ ਨੂੰ ਮੀਡੀਆ ਤੋਂ ਬਚਾਉਂਦੇ ਨਜ਼ਰ ਆਏ।

7

ਬੀ-ਟਾਉਨ ਸਟਾਰਸ ਹਮੇਸ਼ਾ ਆਪਣੇ ਕੰਮ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਪੂਰਾ ਸਮਾਂ ਦਿੰਦੇ ਹਨ। ਇਸੇ ਤਰ੍ਹਾਂ ਦੇ ਇਨਸਾਨ ਸਾਹਰੁਖ ਖ਼ਾਨ ਹਨ ਜੋ ਜਦੋਂ ਵੀ ਆਪਣੇ ਪਰਿਵਾਰ ਖਾਸ ਕਰ ਛੋਟੇ ਬੇਟੇ ਅਬਰਾਮ ਨਾਲ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਦਾ ਹੈ।

  • ਹੋਮ
  • ਬਾਲੀਵੁੱਡ
  • ਏਅਰਪੋਰਟ 'ਤੇ ਕੁਝ ਇਸ ਅੰਦਾਜ਼ 'ਚ ਨਜ਼ਰ ਆਏ ਸ਼ਾਹਰੁਖ-ਅਬਰਾਮ
About us | Advertisement| Privacy policy
© Copyright@2026.ABP Network Private Limited. All rights reserved.