‘ਦ ਲਾਈਨ ਕਿੰਗ’ ਦੀ ਰਿਲੀਜ਼ ਤੋਂ ਪਹਿਲਾਂ ਬਾਲ-ਬੱਚੇ ਨਾਲ ਨਜ਼ਰ ਆਏ ਕਿੰਗ ਖ਼ਾਨ
ਆਰੀਅਨ ਖ਼ਾਨ ਹਮੇਸ਼ਾ ਹੀ ਗੰਭੀਰ ਨਜ਼ਰ ਆਉਂਦੇ ਹਨ ਪਰ ਇਸ ਮੌਕੇ ਆਰੀਅਨ ਦਾ ਕੁਝ ਅਜਿਹਾ ਅੰਦਾਜ਼ ਦੇਖਣ ਨੂੰ ਮਿਲਿਆ।
ਫਿਲਹਾਲ ਪੂਰੇ ਖ਼ਾਨ ਪਰਿਵਾਰ ਦੀ ਤਸਵੀਰਾਂ ਨਾਲ ਫੈਨਸ ਨੂੰ ਬੇਹੱਦ ਖੁਸ਼ੀ ਮਿਲੀ।
ਇਸ ਦੇ ਹਫਤੇ ਸ਼ਾਹਰੁਖ ਤੇ ਆਰੀਅਨ ਦੀ ਡੱਬ ਫ਼ਿਲਮ ‘ਦ ਲਾਈਨ ਕਿੰਗ’ ਰਿਲੀਜ਼ ਹੋਣੀ ਹੈ।
ਗੌਰੀ ਅਕਸਰ ਹੀ ਆਪਣੇ ਬੱਚਿਆਂ ਨਾਲ ਨਜ਼ਰ ਆਉਂਦੀ ਹੈ। ਇਸ ਡਿਨਰ ਦੌਰਾਨ ਵੀ ਬਲੈਕ ਡ੍ਰੈੱਸ ‘ਚ ਗੌਰੀ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।
ਉਧਰ ਬੇਟੀ ਸੁਹਾਨਾ ਵੀ ਜਲਦੀ ਬਾਲੀਵੁੱਡ ‘ਚ ਆਪਣਾ ਕਦਮ ਰੱਖ ਸਕਦੀ ਹੈ।
ਤਸਵੀਰਾਂ ਨੂੰ ਦੇਖ ਲੱਗਦਾ ਹੈ ਕਿ ਪੈਪਰਾਜੀ ਦੇ ਕਲਿੱਕ ਨਾਲ ਅਬਰਾਮ ਥੋੜ੍ਹਾ ਅਨਕੰਫਰਟੇਬਲ ਹੈ।
ਇਸ ਦੌਰਾਨ ਸ਼ਾਹਰੁਖ ਆਪਣੇ ਛੋਟੇ ਬੇਟੇ ਅਬਰਾਮ ਨੂੰ ਗੋਦ ‘ਚ ਲੈ ਨਜ਼ਰ ਆਏ।
ਇਨ੍ਹਾਂ ਦਿਨੀਂ ਸ਼ਾਹਰੁਖ ਖ਼ਾਨ ਦਾ ਵੱਡਾ ਬੇਟਾ ਆਰੀਅਨ ਸੁਰਖੀਆਂ ‘ਚ ਹੈ। ਫ਼ਿਲਮ ‘ਦ ਲਾਈਨ ਕਿੰਗ’ ਨਾਲ ਆਰੀਅਨ ਖ਼ਾਨ ਬਾਲੀਵੁੱਡ ‘ਚ ਕਦਮ ਰੱਖ ਰਿਹਾ ਹੈ। ਆਰੀਅਨ ਨੇ ਫ਼ਿਲਮ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦਿੱਤੀ ਹੈ। ਫ਼ਿਲਮ ਦੀ ਹਰ ਪਾਸੇ ਚਰਚਾ ਹੈ ਤੇ ਅਜਿਹੇ ‘ਚ ਸ਼ਾਹਰੁਖ ਨੇ ਆਪਣੇ ਪੂਰੇ ਪਰਿਵਾਰ ਨਾਲ ਬੀਤੀ ਰਾਤ ਡਿਨਰ ਕੀਤਾ।